ਪਰਵੇਜ਼ ਮੁਸ਼ੱਰਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਨਰਲ
ਪਰਵੇਜ਼ ਮੁਸ਼ੱਰਫ਼
پرویز مشرف
2008 ਵਿੱਚ ਮੁਸ਼ੱਰਫ਼
10ਵੇਂ ਪਾਕਿਸਤਾਨ ਦੇ ਰਾਸ਼ਟਰਪਤੀ
ਦਫ਼ਤਰ ਵਿੱਚ
20 ਜੂਨ 2001 – 18 ਅਗਸਤ 2008
ਪ੍ਰਧਾਨ ਮੰਤਰੀ
ਤੋਂ ਪਹਿਲਾਂਮੁਹੰਮਦ ਰਫੀਕ ਤਰਾਰ
ਤੋਂ ਬਾਅਦਮੁਹੰਮਦ ਮੀਆਂ ਸੂਮਰੋ (ਕਾਰਜਕਾਰੀ)
ਪਾਕਿਸਤਾਨ ਦੇ ਮੁੱਖ ਕਾਰਜਕਾਰੀ
ਦਫ਼ਤਰ ਵਿੱਚ
12 ਅਕਤੂਬਰ 1999 – 21 ਨਵੰਬਰ 2002
ਰਾਸ਼ਟਰਪਤੀਮੁਹੰਮਦ ਰਫੀਕ ਤਰਾਰ
ਤੋਂ ਪਹਿਲਾਂਨਵਾਜ਼ ਸ਼ਰੀਫ਼ (ਪ੍ਰਧਾਨ ਮੰਤਰੀ)
ਤੋਂ ਬਾਅਦਜਫ਼ਰਉਲਾ ਖਾਨ ਜਮਾਲੀ (ਪ੍ਰਧਾਨ ਮੰਤਰੀ)
ਰੱਖਿਆ ਮੰਤਰੀ (ਪਾਕਿਸਤਾਨ)
ਦਫ਼ਤਰ ਵਿੱਚ
12 ਅਕਤੂਬਰ 1999 – 23 ਅਕਤੂਬਰ 2002
ਤੋਂ ਪਹਿਲਾਂਨਵਾਜ਼ ਸ਼ਰੀਫ਼
ਤੋਂ ਬਾਅਦਰਾਓ ਸਿਕੰਦਰ ਇਕਬਾਲ
10ਵੇਂ ਚੇਅਰਮੈਨ ਜੁਆਇੰਟ ਚੀਫ਼ ਆਫ਼ ਸਟਾਫ਼ ਕਮੇਟੀ
ਦਫ਼ਤਰ ਵਿੱਚ
8 ਅਕਤੂਬਰ 1998 – 7 ਅਕਤੂਬਰ 2001
ਤੋਂ ਪਹਿਲਾਂਜਹਾਂਗੀਰ ਕਰਾਮਾਤ
ਤੋਂ ਬਾਅਦਅਜ਼ੀਜ਼ ਖਾਨ (ਜਨਰਲ)
7ਵੇਂ ਸੈਨਾ ਮੁਖੀ (ਪਾਕਿਸਤਾਨ)
ਦਫ਼ਤਰ ਵਿੱਚ
6 ਅਕਤੂਬਰ 1998 – 29 ਨਵੰਬਰ 2007
ਰਾਸ਼ਟਰਪਤੀ
  • ਮੁਹੰਮਦ ਰਫੀਕ ਤਰਾਰ
  • ਖੁਦ
ਪ੍ਰਧਾਨ ਮੰਤਰੀ
ਤੋਂ ਪਹਿਲਾਂਜਹਾਂਗੀਰ ਕਰਾਮਾਤ
ਤੋਂ ਬਾਅਦਅਸ਼ਫਾਕ ਪਰਵੇਜ਼ ਕਿਆਨੀ
ਨਿੱਜੀ ਜਾਣਕਾਰੀ
ਜਨਮ
ਸਈਅਦ ਪਰਵੇਜ਼ ਮੁਸ਼ੱਰਫ਼

(1943-08-11)11 ਅਗਸਤ 1943
ਦਿੱਲੀ, ਬ੍ਰਿਟਿਸ਼ ਇੰਡੀਆ
ਮੌਤ5 ਫਰਵਰੀ 2023(2023-02-05) (ਉਮਰ 79)
ਦੁਬਈ, ਸੰਯੁਕਤ ਅਰਬ ਅਮੀਰਾਤ
ਕੌਮੀਅਤਪਾਕਿਸਤਾਨੀ
ਸਿਆਸੀ ਪਾਰਟੀਆਲ ਪਾਕਿਸਤਾਨ ਮੁਸਲਿਮ ਲੀਗ
ਹੋਰ ਰਾਜਨੀਤਕ
ਸੰਬੰਧ
ਪਾਕਿਸਤਾਨ ਮੁਸਲਿਮ ਲੀਗ (ਕਿਊ)
ਜੀਵਨ ਸਾਥੀ
ਸਹਿਬਾ ਮੁਸ਼ੱਰਫ਼
(ਵਿ. 1968)
ਬੱਚੇ2
ਅਲਮਾ ਮਾਤਰ
  • ਪਾਕਿਸਤਾਨ ਮਿਲਟਰੀ ਅਕੈਡਮੀ
  • ਪਾਕਿਸਤਾਨ ਕਮਾਂਡ ਐਂਡ ਸਟਾਫ ਕਾਲਜ
  • ਨੈਸ਼ਨਲ ਡਿਫੈਂਸ ਯੂਨੀਵਰਸਿਟੀ, ਪਾਕਿਸਤਾਨ
  • ਰਾਇਲ ਕਾਲਜ ਆਫ਼ ਡਿਫੈਂਸ ਸਟੱਡੀਜ਼
ਪੁਰਸਕਾਰ
ਫੌਜੀ ਸੇਵਾ
ਬ੍ਰਾਂਚ/ਸੇਵਾਪਾਕਿਸਤਾਨੀ ਫੌਜ
ਸੇਵਾ ਦੇ ਸਾਲ1961–2007
ਰੈਂਕਜਨਰਲ
ਯੂਨਿਟਪਾਕਿਸਤਾਨ ਆਰਟੀ ਆਰਟੀਲਰੀ ਕੋਰ
ਕਮਾਂਡ
  • ਆਈ ਕੋਰ (ਪਾਕਿਸਤਾਨ)
  • ਸਪੈਸ਼ਲ ਸਰਵਿਸ ਗਰੁੱਪ
  • DG, ਫੌਜੀ ਕਾਰਵਾਈਆਂ
  • 40ਵੀਂ ਡਿਵੀਜ਼ਨ, ਓਕਾਰਾ
ਲੜਾਈਆਂ/ਜੰਗਾਂ

ਪਰਵੇਜ ਮੁਸ਼ੱਰਫ਼ (ਉਰਦੂ: پرويز مشرف; ਜਨਮ ਅਗਸਤ 11, 1943) ਪਾਕਿਸਤਾਨ ਦੇ ਰਾਸ਼ਟਰਪਤੀ ਅਤੇ ਆਰਮੀ-ਚੀਫ਼ ਰਹਿ ਚੁੱਕੇ ਹਨ। ਇਨ੍ਹਾਂ ਨੇ ਸਾਲ 1999 ਵਿੱਚ ਨਵਾਜ ਸ਼ਰੀਫ ਦੀ ਲੋਕਤਾਂਤਰਿਕ ਸਰਕਾਰ ਦਾ ਤਖਤਾ ਪਲਟ ਕਰਕੇ ਪਾਕਿਸਤਾਨ ਦੀ ਵਾਗਡੋਰ ਸਾਂਭੀ, ਅਤੇ 20 ਜੂਨ 2001 ਤੋਂ 18 ਅਗਸਤ 2008 ਤੱਕ ਪਾਕਿਸਤਾਨ ਦੇ ਰਾਸ਼ਟਰਪਤੀ ਰਹੇ। 5 ਫ਼ਰਵਰੀ 2023 ਨੂੰ ਦੁਬਈ ਦੇ ਇੱਕ ਹਸਪਤਾਲ ਵਿਚ ਉਹਨਾਂ ਦੀ ਮੌਤ ਹੋ ਗਈ।

ਹਵਾਲੇ[ਸੋਧੋ]