ਪੈਟਰੋਨੇਜ਼ ਮੀਨਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੈਟਰੋਨੇਜ਼ ਮੀਨਾਰ
ਅਪਰੈਲ 2010 'ਚ ਟਾਵਰ
Map
ਰਿਕਾਰਡ ਉਚਾਈ
Tallest in the world from 1998 to 2004[I]
ਤੋਂ ਪਹਿਲਾਂਵਿਲਿਸ ਟਾਵਰ
ਤੋਂ ਬਾਅਦਤਾਈਪੇ 101
ਆਮ ਜਾਣਕਾਰੀ
ਕਿਸਮਦਫਤਰ ਅਤੇ ਦੇਖਣਯੋਗ ਥਾਵਾਂ
ਆਰਕੀਟੈਕਚਰ ਸ਼ੈਲੀਪੋਸਟ ਆਧੁਨਿਕ ਡਜ਼ਾਇਨ
ਜਗ੍ਹਾਜਲਾਨ ਅਮਪੰਗ, ਕੁਆਲਾ ਲੁੰਪੁਰ
ਗਰਾਊਂਡਬ੍ਰੇਕਿੰਗ1 January 1992 (1 January 1992)
ਨਿਰਮਾਣ ਆਰੰਭ1 March 1993 (1 March 1993)
ਮੁਕੰਮਲ1 March 1996 (1 March 1996)
ਉਦਘਾਟਨ1 August 1999 (1 August 1999)
ਨਵੀਨੀਕਰਨ1 January 1997 (1 January 1997)
ਲਾਗਤ$1.6 ਬਿਲੀਅਨ
ਮਾਲਕKLCC Holdings Sdn Bhd
ਉਚਾਈ
ਆਰਕੀਟੈਕਚਰਲ451.9 m (1,483 ft)[1]
ਟਿਪ451.9 m (1,483 ft)
ਛੱਤ378.6 m (1,242 ft)
ਸਿਖਰ ਮੰਜ਼ਿਲ375 m (1,230 ft)[1]
ਤਕਨੀਕੀ ਜਾਣਕਾਰੀ
ਮੰਜ਼ਿਲ ਦੀ ਗਿਣਤੀ88 (+5 below ground)[1]
ਮੰਜ਼ਿਲ ਖੇਤਰ395,000 m2 (4,252,000 sq ft)
ਲਿਫਟਾਂ/ਐਲੀਵੇਟਰ39 (ਹਰੇਕ ਟਾਵਰ)
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟਸ਼ੀਜ਼ਰ ਪੇਲੀ[1]
ਵਿਕਾਸਕਾਰKLCC Holdings Sdn Bhd
ਸਟ੍ਰਕਚਰਲ ਇੰਜੀਨੀਅਰਥੋਰਨਟਨ ਟੋਮਸੈਟੀ[1]
ਮੁੱਖ ਠੇਕੇਦਾਰਟਾਵਰ 1: ਹਜ਼ਾਮਾ ਕਾਰਪੋਰੇਸ਼ਨ
ਟਾਵਰ 2: ਸੈਮਸੰਗ ਇੰਜੀਨੀਅਰਿੰਗ & ਨਿਰਮਾਣ ਕੰਪਨੀ ਅਤੇ ਕੁਕਡੌਗ ਇੰ: & ਨਿਰਮਾਣ ਕੰਪਨੀ
ਸਿਟੀ ਸੈਟਰ: ਬੀ. ਐਲ. ਹਰਬਰਟ ਅੰਤਰਰਾਸ਼ਟਰੀ
ਹਵਾਲੇ
[1][2][3][4][5]

ਪੈਟਰੋਨੇਜ਼ ਮੀਨਾਰ ਮਲੇਸ਼ੀਆ ਦੀ ਰਾਜਧਾਨੀ ਕੁਆਲਾ ਲੁੰਪੁਰ ਵਿਖੇ ਸਥਿਤ ਦੋ ਸਮਾਨ ਟਾਵਰ ਹਨ। ਇਸ ਇਮਾਰਤ ਨੂੰ ਬਣਾਉਣ ਵਿੱਚ ਲਗਭਗ 6 ਸਾਲ ਲੱਗੇ ਅਤੇ ਇਹ 1999 ਵਿੱਚ ਮੁਕੰਮਲ ਹੋਈ। ਇਸ ਇਮਾਰਤ ਦੀ ਉਚਾਈ 452 ਮੀਟਰ ਅਤੇ ਇਸ ਦੀਆਂ 88 ਮੰਜ਼ਿਲਾਂ ਹਨ। ਇਸ ਨੂੰ ਬਣਾਉਣ ’ਤੇ 1.60 ਬਿਲੀਅਨ ਅਮਰੀਕੀ ਡਾਲਰ ਖ਼ਰਚ ਹੋਏ ਅਤੇ ਇਸ ਇਮਾਰਤ ਦਾ ਖੇਤਰ ਲਗਪਗ 42,52,000 ਵਰਗ ਫੁੱਟ ਹੈ।

ਹਵਾਲੇ[ਸੋਧੋ]

  1. 1.0 1.1 1.2 1.3 1.4 1.5 "Petronas Towers – The Skyscraper Center". Council on Tall Buildings and Urban Habitat. Archived from the original on 2012-05-24. Retrieved 2015-12-24. {{cite web}}: Unknown parameter |dead-url= ignored (|url-status= suggested) (help)
  2. ਫਰਮਾ:Emporis
  3. ਫਰਮਾ:Glasssteelandstone
  4. ਫਰਮਾ:Skyscraperpage
  5. ਪੈਟਰੋਨੇਜ਼ ਮੀਨਾਰ, ਸਟਰਕਚਰੇ