ਪ੍ਰਗਤੀ ਪ੍ਰਕਾਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪ੍ਰਗਤੀ ਪ੍ਰਕਾਸ਼ਨ
ਕਿਸਮਪ੍ਰਕਾਸ਼ਨ
ਸਥਾਪਨਾ1931
ਮੁੱਖ ਦਫ਼ਤਰ,
ਉਤਪਾਦਕਿਤਾਬਾਂ

ਪ੍ਰਗਤੀ ਪ੍ਰਕਾਸ਼ਨ ਮਾਸਕੋ ਦਾ ਇੱਕ ਪ੍ਰਕਾਸ਼ਨ ਹੈ। ਪ੍ਰਗਤੀ ਪ੍ਰਕਾਸ਼ਨ ਵਲੋ ਪ੍ਰਕਾਸ਼ਤ ਸਾਹਿਤ ਦੁਨੀਆ ਦੀਆਂ ਵੱਖ ਵੱਖ ਭਸ਼ਾਵਾਂ ਵਿੱਚ ਅਨੁਵਾਦ ਹੋ ਕੇ ਛਪਿਆ ਹੈ। ਇਹ ਸੋਵੀਅਤ ਯੂਨੀਅਨ ਦੇ ਜ਼ਮਾਨੇ ਵਿੱਚ ਮੁੱਖ ਕਿਤਾਬਾਂ ਦੇ ਪ੍ਰਕਾਸ਼ਕਾਂ ਵਿਚੋਂ ਇੱਕ ਸੀ। ਪਰੋਗਰੈੱਸ ਦੀ ਸਥਾਪਨਾ 1931 ਵਿੱਚ ਕੀਤੀ ਗਈ ਸੀ। ਇਹ ਆਪਣੀਆਂ ਸਾਮਵਾਦ (ਕਮਿਊਨਿਜ਼ਮ) ਅਤੇ ਸੋਵੀਅਤ ਇਤਿਹਾਸ ਨਾਲ ਸਬੰਧਿਤ ਕਿਤਾਬਾਂ ਲਈ ਜਾਣਿਆ ਜਾਂਦਾ ਰਿਹਾ ਹੈ, ਭਾਵੇਂ ਕਿ ਇਹ ਕਲਾ, ਰਾਜਨੀਤੀ, ਵਿਗਿਆਨ, ਬਾਲ-ਸਾਹਿਤ, ਨਾਵਲ, ਛੋਟੇ ਨਾਵਲ, ਭਾਸ਼ਾ-ਸਿੱਖਿਆ ਅਤੇ ਫੋਟੋ ਸੰਗ੍ਰਿਹ (ਅਲਬਮਾਂ) ਦੇ ਲਈ ਵੀ ਮਸ਼ਹੂਰ ਹੈ।[1]

ਹਵਾਲੇ[ਸੋਧੋ]

  1. Soviet literature, Issues 7-12, Союз писателей СССР, Foreign language publishing house, 1981, ... Progress Publishers have always paid special attention to the publication of the immortal legacy of the classics of Marxism-Leninism. The works by Marx, Engels and Lenin have been published in thirty languages of the world ...