ਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂ

← 2014 19 ਮਈ 2019 2024 →

13 ਸੀਟਾਂ
ਮਤਦਾਨ %65.94% (Decrease 4.71%)
  First party Second party
 
ਪਾਰਟੀ INC SAD
ਗਠਜੋੜ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਕੌਮੀ ਜਮਹੂਰੀ ਗਠਜੋੜ
ਆਖਰੀ ਚੋਣ 3 4
ਜਿੱਤੀਆਂ ਸੀਟਾਂ 8 2
ਸੀਟਾਂ ਵਿੱਚ ਫਰਕ Increase 5 Decrease 2
ਪ੍ਰਤੀਸ਼ਤ 40.12% 27.45%
ਸਵਿੰਗ Increase 7.04% Increase 1.15%

  ਤੀਜੀ ਪਾਰਟੀ ਚੌਥੀ ਪਾਰਟੀ
 
ਪਾਰਟੀ ਭਾਜਪਾ ਆਪ
ਗਠਜੋੜ ਕੌਮੀ ਜਮਹੂਰੀ ਗਠਜੋੜ (ਭਾਰਤ)
ਆਖਰੀ ਚੋਣ 2 4
ਜਿੱਤੀਆਂ ਸੀਟਾਂ 2 1
ਸੀਟਾਂ ਵਿੱਚ ਫਰਕ Steady Decrease 3
ਪ੍ਰਤੀਸ਼ਤ 9.63% 7.38%
ਸਵਿੰਗ Increase 0.93% Decrease 17.05%

ਪੰਜਾਬ

ਪੰਜਾਬ ਵਿੱਚ '2019 ਭਾਰਤੀ ਆਮ ਚੋਣਾਂ' 19 ਮਈ 2019 ਨੂੰ[1] ਸੱਤਵੇਂ ਅਤੇ ਆਖਰੀ ਪੜਾਅ ਵਿੱਚ ਹੋਈਆਂ ਸਨ। 23 ਮਈ 2019 ਨੂੰ ਗਿਣਤੀ ਹੋਈ ਅਤੇ ਨਤੀਜਾ ਵੀ ਉਸੇ ਦਿਨ ਐਲਾਨਿਆ ਗਿਆ।

ਪਿਛੋਕੜ[ਸੋਧੋ]

2019 ਵਿਚ 17 ਲੋਕ ਸਭਾ ਦੇ ਮੈਂਬਰ ਚੁਣਨ ਲਈ ਵੋਟਾਂ ਪਾਈਆਂ ਗਈਆਂ। ਇਹ ਪਹਿਲੀਆਂ ਚੋਣਾਂ ਸੀ ਜਦੋਂ ਵਿਰੋਧੀ ਧਿਰ ਵਿੱਚ ਅਕਾਲੀ-ਭਾਜਪਾ ਜਾਂ ਕਾਂਗਰਸ ਤੋਂ ਬਿਨਾਂ ਇਕ ਨਵੀਂ ਪਾਰਟੀ ਆਪ ਸੀ। ਇਸ ਵਾਰ ਛੋਟੇ ਦਲ ਇਕੱਠੇ ਹੋ ਕੇ ਪੰਜਾਬ ਜਮਹੂਰੀ ਗੱਠਜੋੜ ਬਣਾ ਕੇ ਲੜ ਰਹੇ ਹਨ। ਇਸ ਵਾਰ ਚੋਣਾਂ ਵਿੱਚ ਟੱਕਰ ਚਾਰ ਕੋਨੇ ਹੋਣ ਦੀ ਉਮੀਦ ਹੈ।

ਸਰਵੇਖਣ[ਸੋਧੋ]

ਓਪੀਨੀਅਨ ਪੋਲ[ਸੋਧੋ]

ਤਰੀਕ ਏਜੰਸੀ ਲੀਡ
ਐੱਨਡੀਏ ਯੂਪੀਏ ਆਪ
17 ਮਈ 2019 elections.in Archived 2021-04-24 at the Wayback Machine. 6 7 0 1
08 ਅਪ੍ਰੈਲ 2019 Times of India 2 11 0 9
08 ਅਪ੍ਰੈਲ 2019 News Nation 5 7 1 2
06 ਅਪ੍ਰੈਲ 2019 India TV 3 9 1 6
5 ਅਪ੍ਰੈਲ 2019 Republic TV-Jan ki Baat 3 9 1 6
ਮਾਰਚ 2019 Zee 24 Taas 1 10 2 8
ਮਾਰਚ 2019 India TV 3 9 1 6
ਜਨਵਰੀ 2019 ABP News - Cvoter Archived 2019-04-29 at the Wayback Machine. 1 12 0 11
ਅਕਤੂਬਰ 2018 ABP News- CSDS Archived 2019-09-15 at the Wayback Machine. 1 12 0 11

ਚੌਣ ਮੁਕੰਮਲ ਹੋਣ ਤੇ ਸਰਵੇਖਣ[ਸੋਧੋ]

ਤਰੀਕ ਏਜੰਸੀ ਲੀਡ
ਐੱਨਡੀਏ ਯੂਪੀਏ ਆਪ
19 ਮਈ 2019 Times Now-VMR Archived 2020-09-12 at the Wayback Machine. 3 10 0 7
19 ਮਈ 2019 Aaj Tak 3-5 8-9 0-1 3-6
19 ਮਈ 2018 NEWS 18 INDIA 2 10 1 8
19 ਮਈ 2019 Today's Chanakya 6 6 1 0
19 ਮਈ 2018 NDTV 4 8 1 4
19 ਮਈ 2018 News-X 4 8 1 4
19 ਮਈ 2018 India TV CNX 5 8 0 3

ਭੁਗਤੀਆਂ ਵੋਟਾਂ[ਸੋਧੋ]

ਚੋਣ ਹਲਕਾ ਵੋਟ ਫੀਸਦੀ ਕੁੱਲ ਭੁਗਤੀਆਂ ਵੋਟਾਂ ਫਰਕ
ਨੰ. ਹਲਕਾ
1. ਗੁਰਦਾਸਪੁਰ 69.24%
(Decrease0.26%)
1104546 1,36,065
2. ਅੰਮ੍ਰਿਤਸਰ 57.07%
(Decrease11.12%)
860582 102770
3. ਖਡੂਰ ਸਾਹਿਬ 63.96%
(Decrease2.60%)
1040636 100569
4. ਜਲੰਧਰ 63.04%
(Decrease4.04%)
10,19,403 70,981
5. ਹੁਸ਼ਿਆਰਪੁਰ 62.08%
(Decrease2.42%)
991665 13582
6. ਅਨੰਦਪੁਰ ਸਾਹਿਬ 63.69%
(Decrease5.81%)
10,82,024 23697
7. ਲੁਧਿਆਣਾ 62.20%
(Decrease8.38%)
10,47,025 19709
8. ਫਤਿਹਗੜ੍ਹ ਸਾਹਿਬ 65.69%
(Decrease8.12%)
9,87,161 54144
9. ਫਰੀਦਕੋਟ 63.25%
(Decrease7.70%)
9,75,242 1,72,516
10. ਫ਼ਿਰੋਜ਼ਪੁਰ 72.47%
(Decrease0.17%)
11,72,801 31420
11. ਬਠਿੰਡਾ 74.16%
(Decrease3.00%)
12,02,593 19395
12. ਸੰਗਰੂਰ 72.40%
(Decrease4.81%)
11,07,256 211721
13. ਪਟਿਆਲਾ 67.77%
(Decrease3.15%)
1178847 20942
14 ਪੰਜਾਬ 65.94%

(Decrease4.70%)

ਨਤੀਜੇ[ਸੋਧੋ]

#     ਪਾਰਟੀ ਕੁੱਲ ਉਮੀਦਵਾਰ ਜਿੱਤੇ ਪਛੜੇ ਤੀਜੇ ਸਥਾਨ ਤੇ ਕੁੱਲ ਵੋਟਾਂ ਵੋਟ ਫ਼ੀਸਦੀ % ਸੀਟਾਂ ਤੇ ਵੋਟ ਫ਼ੀਸਦੀ
1 ਭਾਰਤੀ ਰਾਸ਼ਟਰੀ ਕਾਂਗਰਸ 13 8 5 0 55,23,066 40.6% 40.6%
2 ਸ਼੍ਰੋਮਣੀ ਅਕਾਲੀ ਦਲ 10 2 6 2 37,78,574 27.8% 35.4%
3 ਭਾਰਤੀ ਜਨਤਾ ਪਾਰਟੀ 3 2 1 0 13,25,445 9.7% 45.3%
4 ਆਮ ਆਦਮੀ ਪਾਰਟੀ 13 1 0 5 10,15,773 7.5% 7.5%
5 ਬਹੁਜਨ ਸਮਾਜ ਪਾਰਟੀ 3 0 0 3 4,79,788 3.5% 15.7%
6 ਲੋਕ ਇਨਸਾਫ਼ ਪਾਰਟੀ 3 0 1 1 4,69,784 3.5% 15.1%
7 ਪੰਜਾਬ ਏਕਤਾ ਪਾਰਟੀ 3 0 0 1 2,96,620 2.2% 9.3%
8 ਅਜਾਦ 123 0 0 0 2,35,106 1.7% 1.7%
9 ਨਵਾਂ ਪੰਜਾਬ ਪਾਰਟੀ 1 0 0 1 1,61,645 1.2% 13.9%
10 ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 2 0 0 0 52,185 0.4% 2.3%
11 ਸ਼੍ਰੋਮਣੀ ਅਕਾਲੀ ਦਲ (ਟਕਸਾਲੀ) 1 0 0 0 10,424 0.1% 1%

[2]

ਚੋਣ ਹਲਕਾ ਕੁੱਲ ਭੁਗਤੀਆਂ ਵੋਟਾਂ ਪਹਿਲਾ ਉਮੀਦਵਾਰ ਦੂਜਾ ਉਮੀਦਵਾਰ ਫ਼ਰਕ-1 ਤੀਜਾ ਉਮੀਦਵਾਰ ਫ਼ਰਕ-2 2014 ਨਤੀਜੇ ਫਰਕ
ਜੇਤੂ ਉਮੀਦਵਾਰ ਪਹਿਲਾ ਪਛੜਿਆ ਉਮੀਦਵਾਰ 2 ਪਛੜਿਆ ਉਮੀਦਵਾਰ
ਨੰ. ਹਲਕਾ ਪਾਰਟੀ ਉਮੀਦਵਾਰ ਵੋਟਾਂ ਵੋਟ% ਪਾਰਟੀ ਉਮੀਦਵਾਰ ਵੋਟਾਂ ਵੋਟ% ਪਾਰਟੀ ਉਮੀਦਵਾਰ ਵੋਟਾਂ ਵੋਟ% ਪਾਰਟੀ ਉਮੀਦਵਾਰ ਵੋਟਾਂ ਪਾਰਟੀ ਉਮੀਦਵਾਰ ਵੋਟਾਂ
1. ਗੁਰਦਾਸਪੁਰ 1104546 ਭਾਜਪਾ ਸੰਨੀ ਦਿਓਲ 558719 50.61 ਕਾਂਗਰਸ ਸੁਨੀਲ ਜਾਖੜ 476260 43.14 82459 ਆਪ ਪੀਟਰ ਮਸੀਹ 27744 2.51 448516 ਭਾਜਪਾ ਵਿਨੋਦ ਖੰਨਾ 4,82,255 ਕਾਂਗਰਸ ਪ੍ਰਤਾਪ ਬਾਜਵਾ 346190 1,36,065
2. ਅੰਮ੍ਰਿਤਸਰ 860582 ਕਾਂਗਰਸ ਗੁਰਜੀਤ ਔਜਲਾ 445032 51.78 ਭਾਜਪਾ ਹਰਦੀਪ ਸਿੰਘ ਪੁਰੀ 345406 40.19 99626 ਆਪ ਕੁਲਦੀਪ ਸਿੰਘ 20087 2.34 325319 ਕਾਂਗਰਸ ਅਮਰਿੰਦਰ ਸਿੰਘ 4,82,876 ਭਾਜਪਾ ਅਰੁਣ ਜੇਟਲੀ 380106 102770
3. ਖਡੂਰ ਸਾਹਿਬ 1040636 ਕਾਂਗਰਸ ਜਸਬੀਰ ਸਿੰਘ 459710 43.95 ਸ਼੍ਰੋ.ਅ.ਦ. ਜਗੀਰ ਕੌਰ 319137 30.51 140573 ਪੰ.ਏ.ਪਾ ਪਰਮਜੀਤ ਕੌਰ ਖਾਲੜਾ 214489 20.51 104648 ਸ਼੍ਰੋ.ਅ.ਦ. ਰਣਜੀਤ ਸਿੰਘ 4,67,332 ਕਾਂਗਰਸ ਹਰਮਿੰਦਰ ਸਿੰਘ 366763 100569
4. ਜਲੰਧਰ 10,19,403 ਕਾਂਗਰਸ ਸੰਤੋਖ ਚੌਧਰੀ 385712 37.90 ਸ਼੍ਰੋ.ਅ.ਦ. ਚਰਨਜੀਤ ਸਿੰਘ 366221 35.90 19491 ਬਸਪਾ ਬਲਵਿੰਦਰ ਕੁਮਾਰ 204783 20.10 161438 ਕਾਂਗਰਸ ਸੰਤੋਖ ਚੌਧਰੀ 3,80,479 ਸ਼੍ਰੋ.ਅ.ਦ. ਪਵਨ ਕੁਮਾਰ 309498 70,981
5. ਹੁਸ਼ਿਆਰਪੁਰ 991665 ਭਾਜਪਾ ਸੋਮ ਪ੍ਰਕਾਸ਼ 421320 42.52 ਕਾਂਗਰਸ ਰਾਜ ਕੁਮਾਰ ਚੱਬੇਵਾਲ 372790 37.63 48530 ਬਸਪਾ ਕੁਸ਼ੀ ਰਾਮ 128564 12.98 244126 ਭਾਜਪਾ ਵਿਜੇ ਸਾਂਪਲਾ 3,46,643 ਕਾਂਗਰਸ ਮੋਹਿੰਦਰ ਸਿੰਘ 333061 13582
6. ਅਨੰਦਪੁਰ ਸਾਹਿਬ 10,82,024 ਕਾਂਗਰਸ ਮਨੀਸ਼ ਤਿਵਾੜੀ 427955 39.57 ਸ਼੍ਰੋ.ਅ.ਦ. ਪ੍ਰੇਮ ਸਿੰਘ ਚੰਦੂਮਾਜਰਾ 381161 35.24 47884 ਬਸਪਾ ਵਿਕਰਮਜੀਤ ਸਿੰਘ ਸੋਢੀ 146441 13.54 234720 ਸ਼੍ਰੋ.ਅ.ਦ. ਪ੍ਰੇਮ ਸਿੰਘ ਚੰਦੂਮਾਜਰਾ 3,47,394 ਕਾਂਗਰਸ ਅੰਬੀਕਾ ਸੋਨੀ 323697 23697
7. ਲੁਧਿਆਣਾ 10,47,025 ਕਾਂਗਰਸ ਰਵਨੀਤ ਸਿੰਘ ਬਿੱਟੂ 383795 36.66 ਲੋ.ਇ.ਪਾ. ਸਿਮਰਜੀਤ ਸਿੰਘ ਬੈਂਸ 307423 29.36 76732 ਸ਼੍ਰੋ.ਅ.ਦ. ਮਹੇਸ਼ਇੰਦਰ ਸਿੰਘ 299435 28.6 7988 ਕਾਂਗਰਸ ਰਵਨੀਤ ਸਿੰਘ ਬਿੱਟੂ 3,00,459 ਆਪ ਐਚ ਐਸ ਫੂਲਕਾ 260750 19709
8. ਫਤਿਹਗੜ੍ਹ ਸਾਹਿਬ 9,87,161 ਕਾਂਗਰਸ ਡਾ. ਅਮਰ ਸਿੰਘ 4,11,651 41.75 ਸ਼੍ਰੋ.ਅ.ਦ. ਦਰਬਾਰਾ ਸਿੰਘ ਗੁਰੂ 3,17,753 32.23 93,898 ਲੋ.ਇ.ਪਾ. ਮਾਨਵਿੰਦਰ ਸਿੰਘ 1,42,274 14.43 175479 ਆਪ ਹਰਿੰਦਰ ਸਿੰਘ ਖਾਲਸਾ 3,67,237 ਕਾਂਗਰਸ ਸਾਧੂ ਸਿੰਘ 3,13,149 54144
9. ਫਰੀਦਕੋਟ 9,75,242 ਕਾਂਗਰਸ ਮੁਹੰਮਦ ਸਦੀਕ 419065 42.98 ਸ਼੍ਰੋ.ਅ.ਦ. ਗੁਲਜ਼ਾਰ ਸਿੰਘ 335809 34.44 83056 ਆਪ ਪ੍ਰੋ. ਸਾਧੂ ਸਿੰਘ 115319 11.83 220490 ਆਪ ਪ੍ਰੋ. ਸਾਧੂ ਸਿੰਘ 4,50,751 ਸ਼੍ਰੋ.ਅ.ਦ. ਪਰਮਜੀਤ ਕੌਰ 278235 1,72,516
10. ਫ਼ਿਰੋਜ਼ਪੁਰ 11,72,801 ਸ਼੍ਰੋ.ਅ.ਦ. ਸੁਖਬੀਰ ਬਾਦਲ 633427 54.05 ਕਾਂਗਰਸ ਸ਼ੇਰ ਸਿੰਘ ਘੁਬਾਇਆ 434577 37.08 1,98,850 ਆਪ ਹਰਜਿੰਦਰ ਸਿੰਘ 31872 2.72 402705 ਸ਼੍ਰੋ.ਅ.ਦ. ਸ਼ੇਰ ਸਿੰਘ ਘੁਬਾਇਆ 4,87,932 ਕਾਂਗਰਸ ਸੁਨੀਲ ਜਾਖੜ 456512 31420
11. ਬਠਿੰਡਾ 12,02,593 ਸ਼੍ਰੋ.ਅ.ਦ. ਹਰਸਿਮਰਤ ਕੌਰ ਬਾਦਲ 490811 41.52 ਕਾਂਗਰਸ ਅਮਰਿੰਦਰ ਸਿੰਘ 4,69,412 39.3 21772 ਆਪ ਬਲਜਿੰਦਰ ਕੌਰ 134398 11.19 335014 ਸ਼੍ਰੋ.ਅ.ਦ. ਹਰਸਿਮਰਤ ਕੌਰ ਬਾਦਲ 5,14,727 ਕਾਂਗਰਸ ਮਨਪ੍ਰੀਤ ਬਾਦਲ 495332 19395
12. ਸੰਗਰੂਰ 11,07,256 ਆਪ ਭਗਵੰਤ ਮਾਨ 4,13,561 37.40 ਕਾਂਗਰਸ ਕੇਵਲ ਸਿੰਘ ਢਿੱਲੋਂ 303350 27.43 1,10,211 ਸ਼੍ਰੋ.ਅ.ਦ. ਪਰਮਿੰਦਰ ਸਿੰਘ 2,63,498 23.83 39852 ਆਪ ਭਗਵੰਤ ਮਾਨ 5,33,237 ਸ਼੍ਰੋ.ਅ.ਦ. ਸੁਖਦੇਵ ਸਿੰਘ 3,21,516 211721
13. ਪਟਿਆਲਾ 1178847 ਕਾਂਗਰਸ ਪਰਨੀਤ ਕੌਰ 5,32,027 45.17 ਸ਼੍ਰੋ.ਅ.ਦ. ਸੁਰਜੀਤ ਸਿੰਘ 3,69,309 31.35 162718 ਐੱਨਪੀਪੀ ਧਰਮਵੀਰ ਗਾਂਧੀ 1,61,645 13.72 207664 ਆਪ ਧਰਮਵੀਰ ਗਾਂਧੀ 3,65,671 ਕਾਂਗਰਸ ਪਰਨੀਤ ਕੌਰ 344729 20942

ਵਿਧਾਨਸਭਾ ਹਲਕੇ ਮੁਤਾਬਿਕ ਨਤੀਜਾ[ਸੋਧੋ]

Party ਵਿਧਾਨਸਭਾ ਹਲਕੇ [3] 2017 ਚੌਣ ਨਤੀਜੇ
ਆਮ ਆਦਮੀ ਪਾਰਟੀ 7 20
ਬਹੁਜਨ ਸਮਾਜ ਪਾਰਟੀ 2 0
ਭਾਰਤੀ ਜਨਤਾ ਪਾਰਟੀ 12 3
ਭਾਰਤੀ ਰਾਸ਼ਟਰੀ ਕਾਂਗਰਸ 69 77
ਲੋਕ ਇਨਸਾਫ਼ ਪਾਰਟੀ 4 2
ਸ਼੍ਰੋਮਣੀ ਅਕਾਲੀ ਦਲ 23 15
Total 117

ਉਪਚੌਣਾਂ 2019-2024[ਸੋਧੋ]

ਨੰ. ਤਾਰੀਖ ਚੋਣ ਹਲਕਾ ਚੋਣਾਂ ਤੋਂ ਪਹਿਲਾਂ ਐੱਮ.ਪੀ ਚੋਣਾਂ ਤੋਂ ਪਹਿਲਾਂ ਪਾਰਟੀ ਚੋਣਾਂ ਤੋਂ ਬਾਅਦ ਐੱਮ.ਪੀ[4] ਚੋਣਾਂ ਤੋਂ ਬਾਅਦ ਪਾਰਟੀ[5] ਫਰਕ[6] ਵੋਟ ਫ਼ੀਸਦੀ ਕਾਰਣ
1.
23 ਜੂਨ 2022 ਸੰਗਰੂਰ ਭਗਵੰਤ ਮਾਨ ਆਮ ਆਦਮੀ ਪਾਰਟੀ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 5,822 45.30% ਅਸਤੀਫਾ ਦੇ ਕੇ ਮੁੱਖ ਮੰਤਰੀ ਬਣੇ

ਇਹ ਵੀ ਦੇਖੋ[ਸੋਧੋ]

ਪੰਜਾਬ ਵਿੱਚ 2024 ਭਾਰਤੀ ਆਮ ਚੋਣਾਂ

2022 ਪੰਜਾਬ ਵਿਧਾਨ ਸਭਾ ਚੋਣਾਂ

ਹਵਾਲੇ[ਸੋਧੋ]

  1. Punjab vote on May 19
  2. "Punjab Result Status". results.eci.gov.in. Archived from the original on 4 ਜੂਨ 2019. Retrieved 23 May 2019. {{cite web}}: Unknown parameter |dead-url= ignored (|url-status= suggested) (help)
  3. Assembly segments wise Result
  4. "ਸੰਗਰੂਰ ਲੋਕ ਸਭਾ ਉਪ-ਚੌਣ 2022".
  5. "ਭਾਰਤੀ ਚੋਣ ਕਮਿਸ਼ਨ".
  6. "ਉਪ-ਚੋਣ ਨਤੀਜਾ ੨੦੨੨".

ਬਾਹਰੀ ਲਿੰਕ[ਸੋਧੋ]