ਪੰਡਤ ਨਰੈਣ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਡਤ ਨਰੈਣ ਸਿੰਘ ਗਿਆਨੀ (-ਮੌਤ 1940[1]) ਭਾਈ ਮਨੀ ਸਿੰਘ ਤੋਂ ਸ਼ੁਰੂ ਹੋਈ ਗਿਆਨੀ ਸੰਪਰਦਾਇ ਦਾ ਇੱਕ ਵਿਦਵਾਨ ਟੀਕਾਕਾਰ ਸੀ।

ਰਚਨਾਵਾਂ[ਸੋਧੋ]

  • ਪੋਥੀ ਪੰਜ ਗ੍ਰੰਥੀ ਸਟੀਕ[2]
  • ਕਬਿੱਤ ਸਵੱਯੇ ਭਾਈ ਗੁਰਦਾਸ ਜੀ ਸਟੀਕ
  • ਵਾਰਾਂ ਭਾਈ ਗੁਰਦਾਸ (ਸਟੀਕ)
  • ਦਸਮ ਗੁਰੂ ਗ੍ਰੰਥ. ਸਾਹਿਬ-ਸਟੀਕ
  • ਦੀਵਾਨ ਗੋਯਾ (ਜ਼ਿੰਦਗੀਨਾਮਾ) (ਟੀਕਾ)[3]
  • ...ਸਿੱਧ ਗੋਸ਼ਟ ਸਟੀਕ
  • ਕਬਿਤ ਸਵਯੇ ਸਟੀਕ ਬਾਈ ਗੁਰਦਾਸ ਜੀ
  • ਚੰਡੀ ਚਰਿਤ੍ਰ ਪਹਿਲਾ ਤੇ ਦੂਜਾ ਸਟੀਕ ਤੇ ਸ੍ਰੀ ਚੰਡੀ ਦੀ ਵਾਰ ਸਟੀਕ
  • ਚੰਡੀ ਦੀ ਵਾਰ ਸਟੀਕ
  • ਜਾਪੁ ਤੇ ਸਵੱਯੇ ਪਾ 10 ਸਟੀਕ
  • ਦਸ ਗ੍ਰੰਥੀ ਸਟੀਕ
  • ਦਸਮ ਗ੍ਰੰਥ ਸਾਹਿਬ- ਬਚਿਤ੍ਰ ਨਾਟਕ ਸ੍ਰੀ ਬਚਿਤ੍ਰ ਨਾਟਕ ਸਟੀਕ
  • ਦਸਮ ਗ੍ਰੰਥ-ਜ਼ਫਰਨਾਮਾ ਪਾ 10 ਸਟੀਕ
  • ਪੋਥੀ ਸੁਖਮਨੀ ਸਟੀਕ
  • ਭਗਤ ਬਾਣੀ ਸਟੀਕ
  • ਭੱਟਾ ਦੇ ਸਵੱਯੇ ਸਟੀਕ
  • ਸ੍ਰੀ ਜਾਪੁ ਸਾਹਿਬ ਸਟੀਕ ਤੇ ਸ੍ਰੀ ਅਕਾਲ ਉਸਤਤ ਸਟੀਕ
  • ਸ੍ਰੀ ਦਸਮ ਗ੍ਰੰਥ ਸਾਹਿਬ ਸਟੀਕ ਵਿਚੋਂ ਦਸ ਗ੍ਰੰਥੀ ਸਟੀਕ
  • ਸਲੋਕ ਸ਼ੇਖ ਫਰੀਦ ਸਟੀਕ[4]

ਹਵਾਲੇ[ਸੋਧੋ]

  1. "ਗਿਆਨੀ ਸੰਪਰਦਾਇ - ਪੰਜਾਬੀ ਪੀਡੀਆ". punjabipedia.org. Retrieved 2019-09-23.
  2. ਗਯਾਨੀ, ਪੰਡਤ ਨਰੈਣ ਸਿੰਘ (ਮਈ 1955). "ਪੋਥੀ ਪੰਜ ਗ੍ਰੰਥੀ ਸਟੀਕ". pa.wikisource.org/. ਭਾਈ ਬੁੱਟਾ ਸਿੰਘ ਅਤੇ ਪ੍ਰਤਾਪ ਸਿੰਘ ਪੁਸਤਕਾਂ ਵਾਲੇ,ਬਾਜ਼ਾਰ ਮਾਈ ਸੇਵਾਂ ਅੰਮ੍ਰਿਤਸਰ. Retrieved ਫਰਵਰੀ 4, 2020. {{cite web}}: Check date values in: |access-date= (help)
  3. https://pa.wikisource.org/wiki/%E0%A8%A4%E0%A8%B8%E0%A8%B5%E0%A9%80%E0%A8%B0:DIVAN_GOYA.pdf
  4. "Search Result". webopac.puchd.ac.in. Retrieved 2019-09-23.