ਬਰਜਿੰਦਰ ਕੌਰ ਢਿੱਲੋਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਰਜਿੰਦਰ ਕੌਰ ਢਿੱਲੋਂ
ਜਨਮ7 ਜੂਨ
ਪੰਜਾਬ, ਪਾਕਿਸਤਾਨ
ਕਿੱਤਾਕਵੀ, ਲੇਖਕ

ਬਰਜਿੰਦਰ ਕੌਰ ਢਿੱਲੋਂ ਇੱਕ ਪੰਜਾਬੀ ਲੇਖਕ ਹੈ। ਬਰਜਿੰਦਰ ਕੌਰ ਢਿੱਲੋਂ ਪਿਛਲੀ ਅੱਧੀ ਸਦੀ ਤੋਂ ਕਨੇਡਾ ਦੇ ਵਸਨੀਕ ਹਨ। ਇਹਨਾਂ ਕਿਤਾਬਾਂ ਵਿੱਚ ਕਵਿਤਾ, ਕਹਾਣੀ, ਅਤੇ ਵਾਰਤਕ ਦੀਆਂ ਕਿਤਾਬਾਂ ਸ਼ਾਮਲ ਹਨ।

ਮੁੱਢਲਾ ਜੀਵਨ[ਸੋਧੋ]

ਬਰਜਿੰਦਰ ਕੌਰ ਢਿੱਲੋਂ ਦਾ ਜਨਮ ਪਾਕਿਸਤਾਨ ਵਿੱਚ ਹੋਇਆ ਅਤੇ ਦੇਸ਼ ਵੰਡ ਤੋਂ ਬਾਅਦ ਬਰਜਿੰਦਰ ਕੌਰ ਢਿੱਲੋਂ ਆਪਣੇ ਪਰਿਵਾਰ ਸਮੇਤ ਭਾਰਤ ਆ ਗਏ। ਉਹਨਾਂ ਦਾ ਵਿਆਹ ਜਗਦੇਵ ਸਿੰਘ ਢਿੱਲੋਂ ਨਾਲ ਹੋਇਆ ਅਤੇ ਅੱਜ-ਕੱਲ੍ਹ ਬਰਜਿੰਦਰ ਕੌਰ ਢਿੱਲੋਂ ਆਪਣੇ ਪਰਵਿਾਰ ਸਮੇਤ ਵੈਨਕੁਵਰ (ਕੈਨੇਡਾ) ਵਿਖੇ ਰਹਿ ਰਹੇ ਹਨ।

ਪੁਸਤਕਾਂ[ਸੋਧੋ]

  • ਸਰਦਾਰਨੀ (ਕਹਾਣੀਆਂ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2006
  • ਦਹਿਸ਼ਤ 1947 (ਵਾਰਤਕ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2007
  • ਮੇਰਾ ਟਰੰਕ (ਕਹਾਣੀਆਂ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2014