ਮਰੀਨਾ ਗਲਨੋਊ
ਮਰੀਨਾ ਗਲਨੋਊ ਇੱਕ ਕਾਰਕੁੰਨ, ਪ੍ਰਕਾਸ਼ਨ, ਲੇਖਿਕਾ ਅਤੇ ਕਲਮਨਵੀਸ ਹੈ।
ਜੀਵਨ
[ਸੋਧੋ]ਮਰੀਨਾ ਦਾ ਜਨਮ ਪਿਰੇਉਸ ਵਿੱਚ ਹੋਇਆ, ਜੋ ਪਿਰੈਕੀ, ਗ੍ਰੀਸ ਦਾ ਹਿੱਸਾ ਹੈ। ਉਹ 1997 ਤੋਂ ਐਲ.ਜੀ.ਬੀ.ਟੀ ਸਰਗਰਮੀਆਂ ਲਈ ਕੰਮ ਕਰ ਰਹੀ ਹੈ।
ਸਰਗਰਮੀਆਂ
[ਸੋਧੋ]ਪੁਲਿਸ ਵਲੋਂ ਟਰਾਂਸ ਲੋਕਾਂ 'ਤੇ ਰੋਜ਼ਾਨਾ ਅਤਿਆਚਾਰਾਂ ਨੂੰ ਵੇਖਦਿਆਂ, ਮਰੀਨਾ ਨੇ 2002 ਵਿੱਚ ਹੋਰ ਟਰਾਂਸ ਲੋਕਾਂ ਨਾਲ ਮਿਲ ਕੇ ਗ੍ਰੀਸ ਵਿੱਚ ਪਹਿਲੀ ਮਾਨਤਾ ਪ੍ਰਾਪਤ ਸੰਸਥਾ 'ਦ ਐਸੋਸੀਏਸ਼ਨ ਫਾਰ ਸੋਲੀਡੈਰੀਟੀ ਫਾਰ ਟਰਾਂਸਵੇਸਟੀਸ ਐਂਡ ਟਰਾਂਸਸੈਕਸੁਅਲ ਪੀਪਲ' (ਸੇਟ) ਸਥਾਪਿਤ ਕਰਨ ਦੀ ਪਹਿਲ ਕੀਤੀ।[1][2][3]
ਮਰੀਨਾ ਜੁਲਾਈ 2004ਤੱਕ ਸੇਟ ਦੀ ਇੱਕ ਸੰਸਥਾਪਕ ਮੈਂਬਰ ਅਤੇ ਸਕੱਤਰ ਜਨਰਲ ਸੀ। ਇੱਕ ਸਕੱਤਰ ਜਨਰਲ ਵਜੋਂ, ਉਸ ਦੀ ਕਾਰਵਾਈ ਟਰਾਂਸ ਵਿਅਕਤੀਆਂ ਦੀ ਵਿਤਕਰੇ ਅਤੇ ਨਸਲੀ ਹਿੰਸਾ ਤੋਂ ਸੁਰੱਖਿਆ, ਔਰਤਾਂ ਦੀ ਪੁਲਿਸ ਦੀ ਨਿਰਪੱਖਤਾ ਦੀ ਸੁਰੱਖਿਆ ਅਤੇ ਯੂਰਪੀਅਨ ਮਨੁੱਖੀ ਅਧਿਕਾਰਾਂ ਦੀ ਅਦਾਲਤ (ਯੂਰੋਪੀਅਨ ਕੋਰਟ ਆਫ ਹਿਊਮਨ ਰਾਈਟਸ) ਦੇ ਮੌਜੂਦਾ ਹਾਲਾਤ ਦੇ ਅਨੁਸਾਰ ਲਿੰਗਕ ਪਛਾਣ ਦੀ ਕਾਨੂੰਨੀ ਮਾਨਤਾ ਦੀ ਸੁਰੱਖਿਆ 'ਤੇ ਕੇਂਦਰਿਤ ਸੀ।
ਕਿਤਾਬਾਂ
[ਸੋਧੋ]- 2014, «Gender identity and expression. Definitions, stereotypes, discrimination and myths», Transgender Support Association.[4]
- «I am trans – I know my rights», Transgender Support Association.[5]
- 2018, «Gender identity and expression. Definitions, stereotypes, discrimination and myths», Revised and extended re-edition, efsyn newspaper.[6]
ਟੈਲੀਵਿਜ਼ਨ ਇੰਟਰਵਿਊ
[ਸੋਧੋ]ਮਰੀਨਾ ਗਲਨੋਊ ਅਤੇ ਐਨਾ ਪੇਰਜੀ ਦੀ ਇੰਟਰਵਿਊ ਜਾਰਜ ਕੋਵਾਰਸ ਸ਼ੋਅ ਵਿੱਚ ਐਕਸ਼ਨ24 ਚੈਨਲ 'ਤੇ ਪ੍ਰ੍ਸ਼ਾਰਿਤ ਕੀਤੀ ਗਈ ਸੀ।[7]
ਹਵਾਲੇ
[ਸੋਧੋ]- ↑ "Protestation by representatives of Association for Solidarity for Transvestites and Transexual People to the Minister of Public Order (in Greek)". Retrieved 29 May 2018.
{{cite web}}
: Cite has empty unknown parameter:|dead-url=
(help) - ↑ "Metro Magazine, February 2004, Tina Ligdopoulou, "Homosexuality and Rainbow power"". Archived from the original on 5 ਦਸੰਬਰ 2020. Retrieved 29 May 2018.
{{cite web}}
: Cite has empty unknown parameter:|dead-url=
(help) - ↑ "SATTE: Letter to the Minister of Public Order, Mr N. Kaklamanis (in Greek)". Archived from the original on 4 ਜੂਨ 2019. Retrieved 29 May 2018.
{{cite web}}
: Unknown parameter|dead-url=
ignored (|url-status=
suggested) (help) - ↑ ""Gender identity and expression. Definitions, stereotypes, discrimination and myths", Transgender Support Association". Archived from the original on 25 ਨਵੰਬਰ 2020. Retrieved 29 May 2018.
{{cite web}}
: Cite has empty unknown parameter:|dead-url=
(help) - ↑ ""I am trans – I know my rights", Transgender Support Association". Archived from the original on 14 ਅਗਸਤ 2016. Retrieved 29 May 2018.
{{cite web}}
: Cite has empty unknown parameter:|dead-url=
(help) - ↑ "«Gender identity and expression. Definitions, stereotypes, discrimination and myths», Revised and extended re-edition, efsyn newspaper, 2018". Archived from the original on 20 ਮਈ 2018. Retrieved 29 May 2018.
{{cite web}}
: Cite has empty unknown parameter:|dead-url=
(help) - ↑ "Interview by Marina Galanou and Anna Apergi in George Kouvaras show, Evening Report of Action24 channel". Retrieved 29 May 2018.
{{cite web}}
: Cite has empty unknown parameter:|dead-url=
(help)