ਮਹਾਂਬਿਰਤਾਂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਲੋਚਨਾਤਮਕ ਸਿੱਧਾਂਤ ਵਿੱਚ ਅਤੇ ਵਿਸ਼ੇਸ਼ ਤੌਰ 'ਤੇ ਉੱਤਰ ਆਧੁਨਿਕਤਾਵਾਦ ਵਿੱਚ ਮਹਾਂਬਿਰਤਾਂਤ ਇਤਿਹਾਸਿਕ ਅਰਥ, ਅਨੁਭਵ ਜਾਂ ਗਿਆਨ ਦੇ ਬਿਰਤਾਂਤਾਂ ਦੇ ਬਾਰੇ ਵਿੱਚ ਇੱਕ ਬਿਰਤਾਂਤ ਨੂੰ ਕਿਹਾ ਜਾਂਦਾ ਹੈ, ਜੋ ਇੱਕ ਸਮਾਜ ਨੂੰ ਮਾਸਟਰ ਵਿਚਾਰ ਦੇ ਪ੍ਰਤਿਆਸ਼ਿਤ ਪੂਰਾ ਹੋਣ (ਜੋ ਅਜੇ ਨਿਰਾਕਾਰ ਹੈ) ਦੇ ਮਾਧਿਅਮ ਰਾਹੀਂ ਉਚਿਤਤਾ ਪ੍ਰਦਾਨ ਕਰਦਾ ਹੈ।[1][2][3]

ਹਵਾਲੇ[ਸੋਧੋ]

  1. J. Childers/G. Hentzi eds., The Columbia Dictionary of Modern Literary and Cultural Criticism (1995) p. 186
  2. R. Appignanesi/C. Garratt, Postmodernism for Beginners (1995) p. 102-3
  3. Jean-François Lyotard, The Postmodern Explained to Children (1992) p. 29