ਮੁਮੈਤ ਖ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁਮੈਤ ਖ਼ਾਨ
ਜਨਮ
ਮੁਮੈਤ ਖ਼ਾਨ

(1985-09-01) 1 ਸਤੰਬਰ 1985 (ਉਮਰ 38)[ਹਵਾਲਾ ਲੋੜੀਂਦਾ]
ਮੁੰਬਈ, ਭਾਰਤ
ਪੇਸ਼ਾਮਾਡਲ ਅਤੇ ਅਦਾਕਾਰ

ਮੁਮੈਤ ਖ਼ਾਨ ਇੱਕ ਭਾਰਤੀ ਫ਼ਿਲਮ ਅਦਾਕਾਰ ਹੈ ਜੋ ਵਧੇਰੇ ਆਈਟਮ ਨੰਬਰ ਲਈ ਜਾਣੀ ਜਾਂਦੀ ਹੈ। ਇਸਨੇ ਤੇਲਗੂ, ਤਾਮਿਲ, ਹਿੰਦੀ ਅਤੇ ਕੰਨੜ ਭਾਸ਼ਾਵਾਂ ਦੀ ਫ਼ਿਲਮਾਂ ਵਿੱਚ ਕੰਮ ਕੀਤਾ।

ਟੀਵੀ[ਸੋਧੋ]

ਫ਼ਿਲਮੋਗ੍ਰਾਫੀ[ਸੋਧੋ]

ਤੇਲਗੂ[ਸੋਧੋ]

  1. ਤਿੱਕਾ (2016)
  2. ਡਿਕਟੇਟਰ (2016)
  3. ਕੇਵਉ ਕੇਕਾ (2013)
  4. ਗੁਨਦੇੱਲੋ ਗੋਦਾਰੀ (2012)
  5. ਧੀਰਾ (2011)
  6. ਪਾਇਜ਼ਨ (2011)
  7. ਨੇਨੁ ਨਾ ਰਾਕਸ਼ਸੀ (2011)
  8. ਗਾਲੀ ਸੀਨੁ (2010)
  9. ਪ੍ਰਾਥੀ ਕਸ਼ਨਾਮ (2010)
  10. ਐਲ ਬੋਰਡ (2010)
  11. ਸਾਰਾਇ ਵੀਰਰਾਜੂ (2009)
  12. ਮਗਾਧੀਰਾ (2009)
  13. ਟਾਰਗੇਟ .... ਨੰਦਿਨੀ
  14. ਯੋਗੀ (2007)
  15. 143 (2004)

ਹਿੰਦੀ[ਸੋਧੋ]

  1. ਇਨੇਮੀ (2013)
  2. ਰਾਉੜੀ ਰਾਠੋੜ (2012)[1]
  3. ਫਨ ਔਰ ਮਸਤੀ (2007)
  4. ਜਰਨੀ ਮੁੰਬਈ ਟੂ ਗੋਆ (2007)
  5. ਬਿਗ ਬ੍ਰਦਰ (2007)
  6. ਜਾਦੂ ਸਾ ਚਲ ਗਯਾ (2006))
  7. ਰਫ਼ਤਾ ਰਫ਼ਤਾ- ਦ ਸਪੀਡ (2006)
  8. ਫ਼ਾਇਟ ਕਲਬ– ਮੈਂਬਰਸ ਔਨਲੀ (2006)
  9. [[ਏਕ ਖਿਲਾੜੀ ਏਕ ਹਸੀਨਾ (2005)
  10. ਦਿਲ ਜੋ ਭੀ ਕਹੇ... (2005)
  11. ਚੌਕਲੇਟ (2005)
  12. ਨਿਸ਼ਾਨ (2005)
  13. ਲੱਕੀ: ਨੋ ਟਾਈਮ ਫ਼ਾਰ ਲਵ (2005) .... ਸੁਨੈਨਾ
  14. ਧੜਕਨੇਂ (2005)
  15. ਹਲਚਲ (2004)
  16. ਅਸੰਭਵ (2004)
  17. ਜੂਲੀ (2004)
  18. ਮੁੰਨਾ ਭਾਈ ਐਮ.ਬੀ.ਬੀ.ਐਸ. (2003) .... ਰੀਨਾ
  19. ਕਾਂਟੇ (2002)

ਤਾਮਿਲ[ਸੋਧੋ]

  1. ਮਮਬਤੀਆਂ .... ਸੋਮਮ (2011)
  2. ਸਿਰੁਥਾਈ....(2011)
  3. ਪੌਰਨਾਮੀ ਨਾਗਮ .... ਮੁੱਖ ਭੂਮਿਕਾ (2010)
  4. ਕੱਟ੍ਰਾਧੁ ਕਾਲਾਵੁ (2010)
  5. ਵਿੱਲੂ (2009)
  6. ਮਦੁਰਾਈ ਵੀਰਾਂ (2007)
  7. ਲੀ (2007)

ਕੰਨੜ[ਸੋਧੋ]

  • "ਸਿਟੀਜ਼ਨ" (2008)
  • "ਓਰਾਤਾ" (2007)
  • "ਰਾਜ-ਦ ਸ਼ੋਅ ਰੂਮ"
  • "ਸ਼ੌਰਿਆ"
  • ਰਾਜਧਾਨੀ"

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]