ਮੁਹੰਮਦ ਨਜੀਬਉੱਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁਹੰਮਦ ਨਜੀਬਉੱਲਾ
نجيب الله
ਤਸਵੀਰ:Najib.jpg
ਅਫਗਾਨਿਸਤਾਨ ਗਣਰਾਜ ਦਾ ਰਾਸ਼ਟਰਪਤੀ
ਮਈ 1988 ਤੱਕ ਰੇਵੋਲਿਊਸ਼ਨਰੀ ਕੌਂਸਲ (ਅਫਗਾਨਿਸਤਾਨ) ਦੀ ਪ੍ਰਜੀਡੀਅਮ ਦੇ ਚੇਅਰਮੈਨ
ਦਫ਼ਤਰ ਵਿੱਚ
30 ਸਤੰਬਰ 1987 – 16 ਅਪਰੈਲ 1992
ਤੋਂ ਪਹਿਲਾਂਹਾਜੀ ਮੁਹੰਮਦ ਚਮਕਾਨੀ
ਤੋਂ ਬਾਅਦਅਬਦੁਲ ਰਹੀਮ ਹਤੀਫ਼ (ਐਕਟਿੰਗ)
ਜਨਰਲ ਸੈਕਰੇਟਰੀ, ਸੈਂਟਰਲ ਕਮੇਟੀ ਵਤਨ ਪਾਰਟੀ
ਦਫ਼ਤਰ ਵਿੱਚ
4 ਮਈ 1986 – 16 ਅਪਰੈਲ1992
ਤੋਂ ਪਹਿਲਾਂਬਬਰਕ ਕਰਮਾਲ
ਤੋਂ ਬਾਅਦਅਹੁਦਾ ਹਟਾ ਦਿੱਤਾ
ਮਨਿਸਟਰ ਆਫ਼ ਸਟੇਟ ਸਕਿਊਰਿਟੀਜ਼
ਦਫ਼ਤਰ ਵਿੱਚ
11 ਜਨਵਰੀ 1980 – 21 ਨਵੰਬਰ 1985
ਤੋਂ ਪਹਿਲਾਂਅਸਦਉੱਲਾ ਅਮੀਨ
ਤੋਂ ਬਾਅਦਗੁਲਾਮ ਫਾਰੂਕ ਯਾਕੂਬੀ
ਨਿੱਜੀ ਜਾਣਕਾਰੀ
ਜਨਮ6 ਅਗਸਤ 1947
ਗਰਦੀਜ਼, ਕਿੰਗਡਮ ਆਫ਼ ਅਫਗਾਨਿਸਤਾਨ
ਮੌਤ27 ਸਤੰਬਰ 1996(1996-09-27) (ਉਮਰ 49)
ਕਾਬੁਲ, ਇਸਲਾਮਿਕ ਅਮੀਰਾਤ ਆਫ਼ ਅਫਗਾਨਿਸਤਾਨ
ਸਿਆਸੀ ਪਾਰਟੀਵਤਨ ਪਾਰਟੀ
ਅਲਮਾ ਮਾਤਰਕਾਬੁਲ ਯੂਨੀਵਰਸਿਟੀ

ਡਾ. ਮੁਹੰਮਦ ਨਜੀਬਉੱਲਾ ਅਹਮਦਜ਼ਾਈ (ਪਸ਼ਤੋ: محمد نجيب الله‎;ਜਨਮ 6 ਅਗਸਤ 1947 – 27 ਸਤੰਬਰ 1996),[1] ਨਜੀਬਉੱਲਾ ਜਾਂ ਨਜੀਬ ਇੱਕਹਰਫੀ ਨਾਮ ਨਾਲ ਮਸ਼ਹੂਰ, 1987 ਤੋਂ 1992 ਤੱਕ ਅਫਗਾਨਿਸਤਾਨ ਗਣਰਾਜ ਦੇ ਰਾਸ਼ਟਰਪਤੀ, ਸਨ।

ਹਵਾਲੇ[ਸੋਧੋ]

  1. "Mohammad Najibullah".