ਮੈਗੀ ਜਿਲਨਹੌਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੈਗੀ ਜਿਲਨਹੌਲ
2010 ਅਕੈਡਮੀ ਇਨਮਾਂ ਵਿਖੇ ਜਿਲਨਹੌਲ
ਜਨਮ
ਮਾਰਗਾਲਿਟ ਰੂਥ ਜਿਲਨਹੌਲ

16 ਨਵੰਬਰ, 1977 (37 ਦੀ ਉਮਰ)
ਅਲਮਾ ਮਾਤਰਕੋਲੰਬੀਆ ਯੂਨੀਵਰਸਿਟੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ1992–ਮੌਜੂਦਾ
ਜੀਵਨ ਸਾਥੀ
ਬੱਚੇ2
ਮਾਤਾ-ਪਿਤਾਸਟੀਵਨ ਜਿਲਨਹੌਲ
ਨਾਉਮੀ ਫ਼ੋਨਰ
ਪਰਿਵਾਰਜੇਕ ਜਿਲਨਹੌਲ (ਭਰਾ)

ਮਾਰਗਾਲਿਟ ਰੂਥ "ਮੈਗੀ" ਜਿਲਨਹੌਲ[1][2][3] (/ˈɪlənhɔːl/[4][5] JIL-ən-hawl; born November 16, 1977) ਇੱਕ ਅਮਰੀਕੀ ਅਦਾਕਾਰਾ ਹੈ ਜੋ ਸਭ ਤੋਂ ਪਹਿਲਾਂ ਆਪਣੇ ਪਿਤਾ ਸਟੀਵਨ ਜਿਲਨਹੌਲ ਵੱਲੋਂ ਬਣਾਈਆਂ ਫ਼ਿਲਮਾਂ ਵਿੱਚ ਨਜ਼ਰ ਆਉਣ ਲੱਗੀ ਸੀ ਅਤੇ ਬਾਅਦ ਵਿੱਚ ਡੌਨੀ ਡਾਰਕੋ ਨਾਮਕ ਫ਼ਿਲਮ ਵਿੱਚ ਸਹਾਇਕ ਰੋਲ ਕਰਨ ਉੱਤੇ ਇਹਨੂੰ ਪਛਾਣ ਮਿਲੀ ਜਿਸ ਵਿੱਚ ਇਹਦਾ ਭਰਾ ਜੇਕ ਜਿਲਨਹੌਲ ਮੁੱਖ ਅਦਾਕਾਰ ਸੀ।

ਹਵਾਲੇ[ਸੋਧੋ]

  1. Shaitly, Shahesta (12 July 2014). "Maggie Gyllenhaal: 'I'm claustrophobic, it's taken years to be OK on the subway'". The Guardian. Retrieved 6 December 2014.
  2. Elissa Golstein (August 8, 2014). "Maggie Gyllenhaal Just Learned Her Real First Name—And It's Super-Jewish". Jewcy. Archived from the original on ਅਕਤੂਬਰ 6, 2014. Retrieved ਮਾਰਚ 2, 2015. {{cite web}}: Italic or bold markup not allowed in: |publisher= (help); Unknown parameter |dead-url= ignored (help)
  3. Stérin, Gabrielle (June 25, 2009). "Maggie Gyllenhaal". Le Figaro (in French). Retrieved August 12, 2009.{{cite news}}: CS1 maint: unrecognized language (link)
  4. "NLS Other Writings > Say How". National Library Service for the Blind and Physically Handicapped. Retrieved March 31, 2011.
  5. "How to pronounce Maggie Gyllenhaal". Inogolo. Retrieved March 31, 2011.

ਬਾਹਰਲੇ ਜੋੜ[ਸੋਧੋ]