ਮੈਦਾਨ ਵਰਦਕ ਸੂਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੈਦਾਨ ਵਰਦਕ (ਪਸ਼ਤੋ: میدان وردګ‎ ;ਫਾਰਸੀ:میدان وردک)) ਅਫਗਾਨਿਸਤਾਨ ਦੇ 34 ਸੂਬਿਆਂ ਵਿੱਚੋਂ ਇੱਕ ਹੈ ਅਤੇ ਇਹ ਅਫਗਾਨਿਸਤਾਨ ਦੇ ਮੱਧ-ਪੂਰਬੀ ਹਿੱਸੇ ਵਿੱਚ ਸਥਿਤ ਹੈ।

ਇਤਿਹਾਸ[ਸੋਧੋ]

ਕਮਿਊਨਿਸਟ ਜਮਾਨੇ ਦੌਰਾਨ ਵਰਦਕ ਦੇ ਲੋਕਾਂ ਨੇ ਕਦੇ ਵੀ ਕਮਿਊਨਿਸਟ ਸਰਕਾਰ ਨੂੰ ਮਹੱਤਵਪੂਰਨ ਸਹਿਯੋਗ ਨਹੀਂ ਸੀ ਦਿੱਤਾ। ਹੈ[1]

ਹਵਾਲੇ[ਸੋਧੋ]

  1. Elias, Mohammed Osman Tariq (2009). "The Resurgence of the Taliban in Kabul, Logar and Wardak". In Giustozzi, Antonio (ed.). Decoding the New Taliban: Insights from the Afghan Field. Hurst & Company. ISBN 978-1-85065-961-7.