ਮੋਹਣ ਸਿੰਘ ਫਲੀਅਾਂ ਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੋਹਣ ਸਿੰਘ ਫਲੀਅਾਂਵਾਲਾ ਪੰਜਾਬ, ਭਾਰਤ ਤੋਂ ਇੱਕ ਸਿਆਸਤਦਾਨ ਹੈ। ਉਸ ਨੇ 1992 ਅਤੇ 1996 ਵਿਚ ਫਿਰੋਜ਼ਪੁਰ ਹਲਕੇ ਦੀ ਪ੍ਰਤੀਨਿਧਤਾ ਕੀਤੀ। ਉਹ 1986 ਤੋਂ 2002 ਤਕ ਬਸਪਾ ਦੇ ਸੂਬਾਈ ਪ੍ਰਧਾਨ ਸੀ। ਉਸ ਨੇ 1986 ਵਿਚ ਆਪਣੀ ਪਹਿਲੀ ਚੋਣ ਲੜੀ। ਉਹ ਪਾਰਟੀ ਦੀ ਕੇਂਦਰੀ ਕਾਰਜਕਾਰਨੀ ਦਾ ਮੈਂਬਰ ਵੀ ਰਿਹਾ।[1] ਬਾਅਦ ਵਿੱਚ ਜੂਨ 2116 ਵਿੱਚ ਉਸ ਨੇ 'ਆਪ' ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ।

ਹਵਾਲੇ[ਸੋਧੋ]