ਮੋਹਨਲਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੋਹਨਲਾਲ
മോഹൻലാൽ
ਜਨਮ
ਮੋਹਨਲਾਲ ਵਿਸ਼੍ਵਨਾਥਨ ਨਾਇਰ

(1960-05-21) 21 ਮਈ 1960 (ਉਮਰ 63)
ਐਲਾਨਥੂਰ, ਪਥਨਾਮਥਿੱਤਾ, ਕੇਰਲ, ਭਾਰਤ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਕੇਰਲ ਯੂਨੀਵਰਸਿਟੀ
ਪੇਸ਼ਾ
  • ਅਦਾਕਾਰ * ਨਿਰਮਾਤਾ * ਪਲੇਬੈਕ ਗਾਇਕ * ਵਪਾਰੀ
ਸਰਗਰਮੀ ਦੇ ਸਾਲ1978–ਵਰਤਮਾਨ
ਖਿਤਾਬਉਪ-ਕਰਨਲ (2009)
ਡਾਕਟਰ ਆਫ਼ ਲੈੱਟਰਸ (2010)
ਤਾਇਕਵਾਡੋ ਵਿੱਚ ਬਲੈਕਬੈਲਟ (2012)
ਜੀਵਨ ਸਾਥੀ
ਸੁਚਿੱਤਰਾ ਮੋਹਨਲਾਲ
(ਵਿ. 1988)
ਬੱਚੇਪ੍ਰਣਵ ਮੋਹਨਲਾਲ
ਵਿਸਮਾਇਆ ਮੋਹਨਲਾਲ
ਪੁਰਸਕਾਰਪਦਮ ਸ੍ਰੀ (2001)
ਵੈੱਬਸਾਈਟwww.thecompleteactor.com

ਮੋਹਨਲਾਲ ਵਿਸ਼੍ਵਨਾਥਨ ਨਾਇਰ (ਜਨਮ 21ਮਈ, 1960), ਜਿਸਨੂੰ ਕਿ ਮੋਹਨਲਾਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਭਾਰਤੀ ਅਦਾਕਾਰ, ਨਿਰਮਾਤਾ ਅਤੇ ਇੱਕ ਗਾਇਕ ਹੈ, ਜੋ ਕਿ ਖ਼ਾਸ ਤੌਰ 'ਤੇ ਮਲਿਆਲਮ ਫ਼ਿਲਮਾਂ ਕਰਕੇ ਜਾਣਿਆ ਜਾਂਦਾ ਹੈ।

ਫ਼ਿਲਮਾਂ[ਸੋਧੋ]

ਮੋਹਨਲਾਲ ਨੇ ਕੁੱਲ 320 ਤੋਂ ਵੀ ਜ਼ਿਆਦਾ 320 ਮਲਿਆਲਮ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਉਸਨੇ 35 ਦੇ ਲਗਭਗ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ। ਉਸਨੇ ਤਾਮਿਲ, ਬਾਲੀਵੁੱਡ, ਤੇਲਗੂ, ਕੰਨੜ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਸਨੇ 4 ਪੱਕੇ ਨਾਟਕਾਂ ਵਿੱਚ ਵੀ ਅਦਾਕਾਰੀ ਕੀਤੀ ਹੈ।ਇਸਦੇ ਨਾਲ ਹੀ ਉਸਨੇ 30 ਤੋਂ ਵੀ ਜ਼ਿਆਦਾ ਗੀਤ ਗਾਏ ਹਨ, ਜਿਨ੍ਹਾਂ ਵਿੱਚੋ ਜ਼ਿਆਦਾਤਰ ਉਸਦੀਆਂ ਆਪਣੀਆਂ ਹੀ ਫ਼ਿਲਮਾਂ ਵਿੱਚ ਗਾਏ ਗਏ ਹਨ।

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]