ਯਾਂ ਜਿਰਾਦੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯਾਂ ਜਿਰਾਦੂ
ਯਾਂ ਜਿਰਾਦੂ ਪੋਰਟਰੇਟ, 1927
ਯਾਂ ਜਿਰਾਦੂ ਪੋਰਟਰੇਟ, 1927
ਜਨਮ(1882-10-29)29 ਅਕਤੂਬਰ 1882
ਬੇਲਾਸ, Haute-Vienne
ਮੌਤ31 ਜਨਵਰੀ 1944(1944-01-31) (ਉਮਰ 61)
ਪੈਰਿਸ, ਫ਼ਰਾਂਸ
ਕਿੱਤਾਨਾਟਕਕਾਰ
ਰਾਸ਼ਟਰੀਅਤਾਫ਼ਰੈਂਚ
ਪ੍ਰਮੁੱਖ ਕੰਮਸ਼ਈਓ ਦੀ ਪਾਗਲ ਔਰਤ,
Ondine,
Duel of Angels,
The Trojan War Will Not Take Place
ਜੀਵਨ ਸਾਥੀਸੁਜ਼ੈਨ ਬੋਅਨ

ਇਪੋਲੀਤ ਯਾਂ ਜਿਰਾਦੂ (29 ਅਕਤੂਬਰ 1882 – 31 ਜਨਵਰੀ 1944) ਇੱਕ ਫ਼ਰੈਂਚ ਨਾਟਕਕਾਰ, ਨਾਵਲਕਾਰ, ਨਿਬੰਧਕਾਰ, ਅਤੇ ਰਾਜਦੂਤ ਸੀ। ਉਹ ਪਹਿਲੇ ਵਿਸ਼ਵ ਯੁੱਧ ਅਤੇ ਦੂਜੇ ਵਿਸ਼ਵ ਯੁੱਧ ਦੇ ਵਿਚਕਾਰਲੇ ਅਰਸੇ ਦੇ ਸਭ ਤੋਂ ਮਹੱਤਵਪੂਰਨ ਫ਼ਰੈਂਚ ਨਾਟਕਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1]

ਹਵਾਲੇ[ਸੋਧੋ]

  1. Brockett, Oscar. History of the Theatre Boston: Allyn and Bacon. 1968. p. 621.