ਯਾਨਾ ਗੁਪਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯਾਨਾ ਗੁਪਤਾ
ਜਨਮ (1979-04-23) 23 ਅਪ੍ਰੈਲ 1979 (ਉਮਰ 44)
ਰਾਸ਼ਟਰੀਅਤਾਚੈੱਕ
ਕੱਦ5' 7" (1.70 m)

ਯਾਨਾ ਗੁਪਤਾ ਮੁੰਬਈ ਚ ਕੰਮ ਕਰ ਰਹੀ ਇੱਕ ਚੈੱਕ ਮਾਡਲ, ਅਭਿਨੇਤਰੀ ਅਤੇ ਲੇਖਕ ਹੈ। 16 ਸਾਲ ਦੀ ਉਮਰ ਚ ਉਸ ਨੇ ਮਾਡਲਿੰਗ ਕੈਰੀਅਰ ਸ਼ੁਰੂ ਕੀਤਾ, ਅਤੇ ਪਾਰਕ ਆਰਕੀਟੈਕਚਰ ਅਤੇ ਬਾਗਬਾਨੀ ਵਿੱਚ ਗ੍ਰੈਜੂਏਟ ਹੋਣ ਤੋਂ ਬਾਅਦ ਉਸ ਨੇ ਕੁਛ ਸਮੇਂ ਲਈ ਬਤੌਰ ਮਾਡਲ ਕੰਮ ਕੀਤਾ।