ਯਾਮਾਬੇ ਨੋ ਆਕਾਹੀਤੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Kuniyoshi, ਯਾਮਾਬੇ ਨੋ ਆਕਾਹੀਤੋ

ਯਾਮਾਬੇ ਨੋ ਆਕਾਹੀਤੋ (山部 赤人 or 山邊 赤人) (fl. 724–736) ਜਾਪਾਨ ਦਾ ਨਾਰਾ ਯੁਗ ਦੇ ਕਵੀ ਸੀ। ਜਾਪਾਨ ਦੇ ਸਭ ਤੋਂ ਪ੍ਰਾਚੀਨ ਕਵਿਤਾ ਸੰਗ੍ਰਿਹ ਮਾਨਿਯੋਸ਼ੂ ਵਿੱਚ ਉਸ ਦੇ 13 ਚੋਕਾ ਅਤੇ 37 ਤਾਨਕਾ  ਪ੍ਰਕਾਸ਼ਿਤ ਹਨ। ਉਸ ਦੀਆਂ ਬਹੁਤ ਸਾਰੀਆਂ ਕਵਿਤਾਵਾਂ 724 ਅਤੇ 736 ਦੇ ਵਿਚਕਾਰ ਸਮਰਾਟ ਸ਼ੋਮੂ ਨਾਲ ਸਫ਼ਰ ਦੌਰਾਨ ਰਚੀਆਂ ਗਈਆਂ ਸਨ। ਯਾਮਾਬੇ ਨੂੰ ਕਵਿਤਾ ਦੇ ਕਾਮੀ (ਜਾਪਾਨੀ ਧਰਮ ਸ਼ਿੰਤੋ ਵਿੱਚ ਪੂਜੀਆਂ ਜਾਂਦੀਆਂ ਰੂਹਾਂ) ਵਿੱਚੋਂ ਇੱਕ ਸਮਝਿਆ ਜਾਂਦਾ ਹੈ, ਅਤੇ ਕਾਕੀਨੋਮੋਤੋ ਨੋ ਹਿਤੋਮਾਰੋ ਦੇ ਨਾਲ-ਨਾਲ ਵਾਕਾ ਨੀਸ਼ੇ ਕਿਹਾ ਜਾਂਦਾ ਹੈ। ਉਹ {{nihongo|[[ਛੱਤੀ ਅਮਰ ਕਵੀ]]|三十六歌仙|sanjūrokkasen}} ਜਾਪਾਨੀ ਗਰੁੱਪ ਦਾ ਮੈਂਬਰ ਹੈ। 

ਬਾਹਰੀ ਲਿੰਕ [ਸੋਧੋ]