ਯੂ.ਸੀ ਬ੍ਰਾਊਜ਼ਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯੂ.ਸੀ ਬ੍ਰਾਊਜ਼ਰ
ਨਾਅਰਾਯੂ.ਸੀ ਅੰਦਰ, ਪੂਰੀ ਦੁਨੀਆਂ ਹੱਥ 'ਚ
(UC Inside, World in Hand)
ਵਿਕਾਸਕਾਰਯੂ.ਸੀ ਵੈੱਬ
ਪਹਿਲਾ ਜਾਰੀਕਰਨਅਗਸਤ 2004
ਟਿਕਾਊ ਜਾਰੀਕਰਨਸੰੰਸਃ 13.0.8.1291 (ਐਂਡਰੌਇਡ ਲਈ)[1] / ਅਪ੍ਰੈਲ 9, 2020; 3 ਸਾਲ ਪਹਿਲਾਂ (2020-04-09)
ਝਲਕ ਜਾਰੀਕਰਨਸੰਸਃ 13.0.0.1288[2] / ਜਨਵਰੀ 7, 2020; 4 ਸਾਲ ਪਹਿਲਾਂ (2020-01-07)
ਔਪਰੇਟਿੰਗ ਸਿਸਟਮਆਈ.ਓ.ਐਸ, ਐਂਡਰੌਇਡ, ਵਿੰਡੋਜ਼ ਫ਼ੋਨ, ਵਿੰਡੋਜ਼, ਐਸ.60, ਜੇ.2.ਐਮ.ਈ, ਬਾਡਾ (ਔਪਰੇਟਿੰਗ ਸਿਸਟਮ), ਐਮ.ਟੀ.ਕੇ, BREW
ਅਕਾਰ50 MB
ਉਪਲਬਧ ਭਾਸ਼ਾਵਾਂਚੀਨੀ, ਅੰਗਰੇਜ਼ੀ, ਰੂਸੀ, ਵੀਅਤਨਾਮੀ, ਇੰਡੋਨੇਸ਼ੀਆਈ, ਪੁਰਤਗਾਲੀ, ਸਪੇਨੀ, ਅਰਬੀ ਅਤੇ ਹਿੰਦੀ
ਕਿਸਮਮੋਬਾਇਲ ਬ੍ਰਾਊਜ਼ਰ
ਲਸੰਸProprietary
ਜਾਲਸਥਾਨ (ਵੈੱਬਸਾਈਟ)ucweb.com

ਯੂ.ਸੀ ਬ੍ਰਾਊਜ਼ਰ (ਅੰਗਰੇਜ਼ੀ:UC Browser; ਚੀਨੀ:;) ਇੱਕ ਵੈੱਬ ਬ੍ਰਾਊਜ਼ਰ ਭਾਵ ਜਾਲ-ਖੋਜਕ ਹੈ । ਚੀਨ ਵਿੱਚ ਇਸਦੇ ਵਰਤੋਕਾਰਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਅਤੇ ਇਸਦੀਆਂ ਵਿਸ਼ੇਸ਼ਤਾਵਾਂ ਕਾਰਨ ਭਾਰਤ ਵਿੱਚ ਵੀ ਇਸਦੇ ਵਰਤੋਕਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ । ਇਹ ਮੂਲਤ: 2004 ਵਿੱਚ ਜਾਰੀ ਹੋਇਆ ਸੀ । ਉਸ ਸਮੇਂ ਇਹ ਕੇਵਲ ਜੇ.2.ਐਮ.ਈ ( ਜਾਵਾ ) ਲਈ ਉਪਲਬਧ ਸੀ ਅਤੇ ਇਹ ਹੁਣ ਐਂਡਰੌਇਡ, ਵਿੰਡੋਜ਼, ਆਈ.ਓ.ਐਸ, ਬਲੈਕਬੇਰੀ ਉੱਤੇ ਵੀ ਉਪਲਬਧ ਹੈ । 2010 ਵਿੱਚ ਇਸਨੇ ਆਪਣੀ ਪਹਿਲੀ ਐਪ ( ਆਈ.ਓ.ਐਸ ਦੇ ਲਈ ) ਐਪਲ ਐਪ ਸਟੋਰ ਉੱਤੇ ਜਾਰੀ ਕੀਤੀ ਸੀ ।  

ਹਵਾਲੇ[ਸੋਧੋ]

  1. "UC Browser- Free & Fast Video Downloader, News App". play.google.com.
  2. "UC Browser Latest Version for Android Free Download". 9apps.com. Archived from the original on 2020-01-14. Retrieved 2020-01-14.