ਰਾਗ ਕਾਨੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਗ ਕਾਨੜਾ ਸਿੱਖਾ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਤੋਂ ਵੀ ਪਹਿਲਾ ਦਾ ਰਾਗ ਹੈ। ਜੇ ਇਸ ਰਾਗ ਨੂੰ ਸਹੀ ਤਰੀਕੇ ਨਾਲ ਗਾਇਆ ਜਾਵੇ ਤਾਂ ਬਿਮਾਰ ਠੀਕ ਹੋ ਜਾਂਦਾ ਹੈ। ਇਹ ਰਾਗ ਰਾਗਮਾਲ ਵਿੱਚ ਦਰਜ ਹੈ। ਗੁਰੂ ਗ੍ਰੰਥ ਸਾਹਿਬ 'ਚ ਕਰਮ ਅਨੁਸਾਰ 28ਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਦੋ ਗੁਰੂ ਸਾਹਿਬਾਨ ਅਤੇ ਇੱਕ ਭਗਤ ਦੀਆਂ 71 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1294 ਤੋਂ 1326 ਤੱਕ ਦਰਜ ਹੈ।[1]

ਰਾਗ ਕਾਨੜਾ
ਸਕੇਲ ਨੋਟਸ
ਅਰੋਹੀ ਸਾ ਮਾ ਮਾ ਪਾ ਧਾ ਨੀ ਧਾ ਸਾ
ਅਵਰੋਹ ਸਾ ਨੀ ਧਾ ਪਾ ਮਾ ਪਾ ਧਾ ਪਾ ਮਾ ਮਾ ਰੇ ਸਾ
ਵਾਦੀ ਮਾ
ਸਮਵਾਦੀ ਸਾ
ਰਾਗਾਂ ਵਿੱਚ ਰਚਿਤ ਬਾਣੀ ਦਾ ਵੇਰਵਾ
ਬਾਣੀ ਰਚੇਤਾ ਦਾ ਨਾਮ ਸ਼ਬਦ
ਗੁਰੂ ਰਾਮਦਾਸ ਜੀ 14
ਗੁਰੂ ਅਰਜਨ ਦੇਵ ਜੀ 142
ਭਗਤ ਨਾਮਦੇਵ ਜੀ 3

ਹਵਾਲੇ[ਸੋਧੋ]