ਰਾਜਵਿੰਦਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਾ. ਰਾਜਵਿੰਦਰ ਸਿੰਘ
2017 ਵਿਚ ਰਾਜਵਿੰਦਰ ਸਿੰਘ
2017 ਵਿਚ ਰਾਜਵਿੰਦਰ ਸਿੰਘ
ਜਨਮਰਾਜਵਿੰਦਰ ਸਿੰਘ
(1979-11-01) 1 ਨਵੰਬਰ 1979 (ਉਮਰ 44)
ਜ਼ਿਲ੍ਹਾ ਸੰਗਰੂਰ, ਪੰਜਾਬ, ਭਾਰਤ
ਕਿੱਤਾਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਅਧਿਆਪਕ,ਸਾਹਿਤ ਆਲੋਚਕ, ਭਾਸ਼ਾ ਅਤੇ ਕੰਪਿਊਟਰ ਵਿਗਿਆਨੀ
ਭਾਸ਼ਾਪੰਜਾਬੀ, ਅੰਗਰੇਜ਼ੀ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਪੰਜਾਬੀ ਯੂਨੀਵਰਸਿਟੀ, ਪਟਿਆਲਾ
ਸ਼ੈਲੀਭਾਸ਼ਾ ਵਿਗਿਆਨ, ਸਾਹਿਤ ਆਲੋਚਨਾ,
ਸਰਗਰਮੀ ਦੇ ਸਾਲ21ਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਜਾਰੀ
ਜੀਵਨ ਸਾਥੀਡਾ. ਜਸਵੀਰ ਕੌਰ
ਬੱਚੇਕੁਦਰਤ (ਧੀ)
ਰਿਸ਼ਤੇਦਾਰਪਰਸ਼ੋਤਮ ਸਿੰਘ (ਪਿਤਾ),ਗਿਆਨ ਕੌਰ (ਮਾਤਾ)

ਰਾਜਵਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਅਾਲਾ ਦੇ ਪੰਜਾਬੀ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਹਨ। ਡਾ.ਰਾਜਵਿੰਦਰ ਦਾ ਮੁੱਖ ਕਾਰਜ ਖੇਤਰ ਭਾਸ਼ਾ ਵਿਗਿਆਨ ਅਤੇ ਇੰਟਰਨੈੱਟ ਉੱਪਰ ਪੰਜਾਬੀ ਭਾਸ਼ਾ ਵਿੱਚ ਗਿਆਨ ਪੈਦਾ ਕਰਨਾ (ਪੰਜਾਬੀ ਪੀਡੀਆ ਦੇ ਰੂਪ ਵਿੱਚ) ਅਤੇ ਉਸ ਦਾ ਅਧਿਅੈਨ ਕਰਨਾ ਹੈ।

ਫੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]