ਰਾਧੀਕਾ ਰੌਯੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਧੀਕਾ ਰੌਯ
ਜਨਮ
ਰਾਧੀਕਾ ਸਿੰਘ

(1949-05-07) 7 ਮਈ 1949 (ਉਮਰ 74)
ਪੇਸ਼ਾਐਨ.ਡੀ.ਟੀ.ਵੀ. ਚੈਨਲ ਦੀ ਸਹਿ-ਸਥਾਪਕ
ਜੀਵਨ ਸਾਥੀਪ੍ਰਨੋਯ ਰੌਯ
ਰਿਸ਼ਤੇਦਾਰਬ੍ਰਿੰਦਾ ਕਰਤ

ਰਾਧੀਕਾ ਰੌਯ ਭਾਰਤੀ ਪੱਤਰਕਾ ਹੈ ਅਤੇ ਨਵੀ ਦਿੱਲੀ ਟੈਲੀਵਿਜ਼ਨ ਦੀ ਸਹਿ-ਸੰਸਥਾਪਕ ਹੈ।[1][2]ਪ੍ਰਿੰਟ ਪੱਤਰਕਾਰੀ ਦੇ ਦਸ ਸਾਲ ਦੇ ਜੀਵਨ ਤੋਂ ਬਾਅਦ, ਇਸਨੇ ਐਨ.ਡੀ.ਟੀ.ਵੀ. ਚੈਨਲ ਦੀ 1987 ਵਿੱਚ ਸਹਿ-ਸਥਾਪਨਾ ਕੀਤੀ।[2][3]

ਜੀਵਨ[ਸੋਧੋ]

ਰੌਯ ਪ੍ਰਿੰਟ ਪੱਤਰਕਾਰੀ ਵਿੱਚ ਦਸ ਸਾਲਾਂ ਤੋਂ ਕੰਮ ਕਰ ਰਹੀ ਹੈ, ਜਿਸ ਵਿੱਚ ਉਸਨੇ ਦ ਇੰਡੀਅਨ ਐਕਸਪ੍ਰੈਸ ਅਤੇ ਇੰਡੀਆ ਟੂਡੇ ਵਿੱਚ ਵੀ ਕੰਮ ਕੀਤਾ।[4]1988 ਵਿੱਚ ਆਪਣੇ ਪਤੀ ਪ੍ਰਨੋਯ ਰੌਯ ਨਾਲ ਮਿਲਕੇ ਨਵੀਂ ਦਿੱਲੀ ਟੈਲੀਵਿਜ਼ਨ ਐਨ.ਡੀ.ਟੀ.ਵੀ. ਸ਼ੁਰੂ ਕੀਤਾ।[5] ਇਹ 1988 ਤੋਂ 2011 ਤੱਕ ਐਨ.ਡੀ.ਟੀ.ਵੀ ਦੀ ਮੈਨੇਜਿੰਗ ਡਾਇਰੈਕਟਰ ਰਹੀ ਹੈ ਅਤੇ 29 ਜੁਲਾਈ ਨੂੰ ਐਨ.ਡੀ.ਟੀ.ਵੀ ਦੀ ਸਹਿ-ਡਾਇਰੈਕਟਰ ਬਣ ਗਈ ਸੀ।

ਹਵਾਲੇ[ਸੋਧੋ]

  1. "Radhika Roy". Bloomberg. Retrieved 18 January 2017.
  2. 2.0 2.1 Bansal, Shuchi (21 April 2003). "Radhika Roy: NDTV's heart and soul". Rediff India Abroad. Retrieved 18 January 2017.
  3. "Radhika Roy". NDTV. Retrieved 27 January 2017. Radhika Roy is the guiding force behind NDTV and has been responsible for leading NDTV's tremendous growth since inception.
  4. Kaushik, Krishn (1 December 2015). "Have Radhika and Prannoy Roy undermined NDTV?". The Caravan. Retrieved 18 January 2017.
  5. Shinde, Shalaka (October 15, 2016). "Prannoy Roy, Dad of News TV: Here's A Tribute From Your 'Students'". The Quint. Retrieved 18 January 2017.