ਲਾਭ ਜੰਜੂਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਾਭ ਜੰਜੂਆ
ਲਾਭ ਜੰਜੂਆ (ਖੱਬੇ) with Bollywood Famous Line Producer Deepak Bhanushali (right)
ਲਾਭ ਜੰਜੂਆ (ਖੱਬੇ) with Bollywood Famous Line Producer Deepak Bhanushali (right)
ਜਾਣਕਾਰੀ
ਮੂਲPunjab, India
ਮੌਤ22 ਅਕਤੂਬਰ 2015
ਕਿੱਤਾSinger, songwriter

ਲਾਭ ਜੰਜੂਆ ਇੱਕ ਭਾਰਤੀ ਭੰਗੜਾ ਅਤੇ ਹਿਪ ਹੋਪ ਗਾਇਕ ਅਤੇ ਗੀਤਕਾਰ ਹੈ, ਜੋ ਆਪਣੇ  bhangra ਗੀਤ, "ਮੁੰਡਿਆਂ ਤੋਂ ਬਚ ਕੇ " ਦੇ ਲਈ ਜਾਣਿਆ ਜਾਂਦਾ ਹੈ। ਇਹ 1998 ਵਿੱਚ ਪੰਜਾਬੀ ਐਮ ਸੀ ਦੁਆਰਾ ਰੀਮਿਕਸ ਕੀਤਾ ਗਿਆ ਸੀ, ਅਤੇ 2002 ਵਿੱਚ ਮੁੜ-ਜਾਰੀ ਕੀਤਾ।  ਉਸ ਨੇ ਬਹੁਤ ਸਾਰੇ ਬਾਲੀਵੁੱਡ ਗੀਤ ਵੀ ਗਾਏ ਹਨ ਜਿਹਨਾਂ ਵਿੱਚ, "ਜੀ ਕਰਦਾ", 2008 ਵਾਲਾ ਗੀਤ ਸਿੰਘ ਇਜ਼ ਕਿੰਗ ਵੀ ਸ਼ਾਮਲ ਹਨ।[1][2]. ਉਹ 22 ਅਕਤੂਬਰ 2015 ਨੂੰ  ਬੰਗੂਰ ਨਗਰ, ਗੋਰੇਗਾਓਂ, ਮੁੰਬਈ' ਚ ਆਪਣੀ ਰਿਹਾਇਸ਼ ਤੇ ਮਰਿਆ ਹੋਇਆ ਪਾਇਆ ਗਿਆ ਸੀ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]