ਸਮੱਗਰੀ 'ਤੇ ਜਾਓ

ਵਾਲੈਂਸੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਾਲੈਂਸੀਆ

ਵਾਲੈਂਸੀਆ (ਵਾਲੈਂਸੀਆਈ: [vaˈlensia]), ਜਾਂ ਬਾਲੈਂਤੀਆ (ਸਪੇਨੀ: [baˈlenθja]), ਵਾਲੈਂਸੀਆ ਦੇ ਖ਼ੁਦਮੁਖ਼ਤਿਆਰ ਭਾਈਚਾਰੇ ਦੀ ਰਾਜਧਾਨੀ ਅਤੇ ਮਾਦਰਿਦ ਅਤੇ ਬਾਰਸੀਲੋਨਾ ਮਗਰੋਂ ਸਪੇਨ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸਪੇਨ ਦਾ ਤੀਜਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਵੀ ਹੈ ਜਿਸਦੀ ਅਬਾਦੀ 17 ਤੋਂ 25 ਲੱਖ ਵਿਚਕਾਰ ਹੈ। ਇਸ ਸ਼ਹਿਰ ਕੋਲ ਇੱਕ ਵਿਸਵ-ਵਿਆਪੀ ਸ਼ਹਿਰ ਦਾ ਰੁਤਬਾ ਹੈ।[1]

ਹਵਾਲੇ

[ਸੋਧੋ]
  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named GAWC