ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ (ਪੁਸਤਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਭਿਆਚਾਰ ਅਤੇ ਪੰਜਾਬੀ ਸਭਿਆਚਾਰ
ਲੇਖਕਗੁਰਬਖਸ਼ ਸਿੰਘ ਫ਼ਰੈਕਂ
ਭਾਸ਼ਾਪੰਜਾਬੀ
ਵਿਸ਼ਾਸਭਿਆਚਾਰ
ਵਿਧਾਵਾਰਤਕ
ਪ੍ਰਕਾਸ਼ਕਅੰਮ੍ਰਿਤਸਰ, ਵਾਰਿਸ ਸ਼ਾਹ ਫਾਉਂਡੇਸ਼ਨ
ਮੀਡੀਆ ਕਿਸਮਪ੍ਰਿੰਟ
ਆਈ.ਐਸ.ਬੀ.ਐਨ.81-7856-119-0

ਸਭਿਆਚਾਰ ਅਤੇ ਪੰਜਾਬੀ ਸਭਿਆਚਾਰ[1] ਪੰਜਾਬੀ ਲੇਖਕ ਗੁਰਬਖਸ਼ ਸਿੰਘ ਫ਼ਰੈਕਂ ਦੀ ਸਭਿਆਚਾਰ ਅਤੇ ਪੰਜਾਬੀ ਸਭਿਆਚਾਰ ਬਾਰੇ ਲਿਖੀ ਪੰਜਾਬੀ ਪੁਸਤਕ ਹੈ। ਇਸ ਪੁਸਤਕ ਦੇ ਪਹਿਲੇ ਅੱਠ ਅਧਿਆਇਆਂ ਸਭਿਆਚਾਰ ਬਾਰੇ ਆਮ ਅਤੇ ਖਾਸ਼ ਜਾਣਕਾਰੀ ਦਿਤੀ ਗਈ ਹੈ। ਜਿਨ੍ਹਾਂ ਵਿੱਚ ਸਭਿਆਚਾਰ ਦੀ ਪ੍ਰਕਿਰਤੀ, ਪਰਿਭਾਸ਼ਾ, ਲੱਛਣ, ਵਿਸ਼ਲੇਸ਼ਣ ਅਤੇ ਸਭਿਆਚਾਰ ਦੇ ਸਮਾਜ ਦੀਆਂ ਹੋਰ ਸੰਸਥਾਵਾਂ ਨਾਲ ਸੰਬੰਧਾਂ ਬਾਰੇ ਚਰਚਾ ਕੀਤੀ ਗਈ ਹੈ। ਨੌਵੇਂ ਤੋਂ ਤੇਰਵੇਂ ਅਧਿਆਇ ਤੱਕ ਪੰਜਾਬੀ ਸਭਿਆਚਾਰ ਬਾਰੇ ਵਿਸਤਾਰਤ ਜਾਣਕਾਰੀ ਦਿੱਤੀ ਗਈ ਹੈ।

ਹਵਾਲੇ[ਸੋਧੋ]