ਸਮਾਂਤਰ ਚਤੁਰਭੁਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮਾਂਤਰ ਚਤੁਰਭੁਜ
ਸਮਾਂਤਰ ਚਤੁਰਭੁਜ
ਕਿਸਮਚਤੁਰਭੁਜ
ਭੂਜਾਵਾਂ ਅਤੇ ਕੋਨਿਕ ਬਿੰਦੂ4
ਸਮਮਿਤੀ ਗਰੁੱਪC2, [2]+, (22)
ਖੇਤਰਫਲb × h (ਅਧਾਰ × ਲੰਭ);
ab sin θ (ਦੋ ਲਾਗਵੀਆਂ ਰੇਖਾਵਾਂ ਅਤੇ ਉਹਨਾਂ ਵਿਚਕਾਰਲੇ ਕੋਣ ਦਾ ਗੁਣ)
ਗੁਣਉੱਤਲ ਬਹੁਭੁਜ

ਸਮਾਂਤਰ ਚਤੁਰਭੁਜ ਇੱਕ ਚਤੁਰਭੁਜ ਹੀ ਹੈ ਜਿਸ ਦੀਆਂ ਸਨਮੁੱਖ ਭੁਜਾਵਾਂ ਸਮਾਂਤਰ ਹੁੰਦੀਆਂ ਹਨ। ਇਹ ਸਮਾਂਤਰ ਰੇਖਾਵਾਂ ਦੇ ਜੋੜਿਆਂ ਨਾਲ ਮਿਲ ਕੇ ਬਣਦੀ ਹੈ। ਇਸ ਦੀਆਂ ਚਾਰ ਭੁਜਾਵਾਂ ਅਤੇ ਚਾਰ ਕੋਣ ਹੁੰਦੇ ਹਨ। ਇਸ ਵਿੱਚ ਕੁਝ ਬਰਾਬਰ ਮਾਪ ਦੇ ਹੁੰਦੇ ਹਨ।[1] ਚਿੱਤਰ ਵਿੱਚ

ਅਤੇ ਸਨਮੁੱਖ ਭੁਜਾਵਾਂ ਹਨ ਅਤੇ ਅਤੇ ਸਨਮੁੱਖ ਭੁਜਾਵਾਂ ਦਾ ਦੂਸਰਾ ਜੋੜਾ ਹੈ।
ਅਤੇ ਸਨਮੁੱਖ ਕੋਣਾਂ ਦਾ ਇੱਕ ਜੋੜਾ ਅਤੇ ਅਤੇ ਸਨਮੁੱਖ ਕੋਣਾਂ ਦਾ ਦੂਸਰਾ ਜੋੜਾ ਹੈ।
ਅਤੇ ਸਮਾਂਤਰ ਚਤੁਰਭੁਜ ਦੀਆਂ ਲਾਗਵੀਆਂ ਭੁਜਾਵਾਂ ਹਨ।
ਇਸੇ ਤਰ੍ਹਾਂ ਹੀ ਅਤੇ ਸਮਾਂਤਰ ਚਤੁਰਭੁਜ ਦੇ ਲਾਗਵੇਂ ਕੋਣ ਹਨ। ਇਸੇ ਤਰ੍ਹਾਂ ਹੀ ਅਤੇ ਕੋਣ ਵੀ ਲਾਗਵੇਂ ਹਨ।
ਅਤੇ ਦੀ ਲੰਬਾਈ ਦਾ ਮਾਪ ਬਰਾਬਰ ਹੈ ਅਤੇ ਅਤੇ ਦੀ ਲੰਬਾਈ ਦਾ ਮਾਪ ਵੀ ਬਰਾਬਰ ਹੈ ਜੋ ਕਿ ਸਨਮੁੱਖ ਭੁਜਾਵਾਂ ਹਨ।
ਅਤੇ ਕੋਣਾਂ ਦਾ ਮਾਪ ਬਰਾਬਰ ਹੈ ਅਤੇ ਕੋਣਾਂ ਦਾ ਮਾਪ ਵੀ ਬਰਾਬਰ ਹੈ ਜੋ ਕਿ ਸਨਮੁੱਖ ਕੋਣ ਹਨ।
ਇਸ ਦੇ ਵਿਕਰਨ ਅਤੇ ਦਾ ਮਾਪ ਬਰਾਬਰ ਨਹੀਂ ਹੁੰਦਾ।

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2014-05-14. Retrieved 2015-10-25. {{cite web}}: Unknown parameter |dead-url= ignored (|url-status= suggested) (help)

Sidhu saab