ਸਮੀਕਸ਼ਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਮੀਕਸ਼ਾ
ਜਨਮ
ਸਮੀਕਸ਼ਾ ਸਿੰਘ

(1985-10-08) 8 ਅਕਤੂਬਰ 1985 (ਉਮਰ 38)
ਹੋਰ ਨਾਮਸਮੀਕਸ਼ਾ, ਸਮੀਕਸ਼ਾ ਚੁਗ
ਪੇਸ਼ਾਮਾਡਲ, ਫਿਲਮੀ ਅਦਾਕਾਰਾ
ਸਰਗਰਮੀ ਦੇ ਸਾਲ2004–ਹੁਣ ਤੱਕ

ਸਮੀਕਸ਼ਾ ਸਿੰਘ, ਇੱਕ ਭਾਰਤੀ ਅਦਾਕਾਰਾ ਹੈ। ਚੰਡੀਗੜ੍ਹ ਨਾਲ ਸਬੰਧਤ ਅਤੇ ਮੁੰਬਈ ਵਿੱਚ ਰਹਿੰਦੀ ਹੈ। ਸਮੀਕਸ਼ਾ ਹੁਣ ਤੱਕ ਪੰਜਾਬੀ, ਤੇਲਗੁ ਅਤੇ ਤਮਿਲ ਫਿਲਮਾਂ ਵਿੱਚ ਭੂਮਿਕਾ ਨਿਭਾ ਚੁੱਕੀ ਹੈ।[1]

ਸੁਰੂਆਤੀ ਜ਼ਿੰਦਗੀ[ਸੋਧੋ]

ਸਮੀਕਸ਼ਾ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ। ਉਸਨੇ ਇਲੈਕਟ੍ਰੋਨਿਕ ਵਿੱਚ ਇੰਨਜਿੰਰਿੰਗ ਕੀਤੀ। ਹਿਲੀ ਫ਼ਿਲਮ ਤੇਲਗੂ ਭਾਸ਼ਾ ’ਚ ‘143’ ਆਈ ਸੀ।.ਤਾਮਿਲ ਦੇ ਮਸ਼ਹੂਰ ਫ਼ਿਲਮਸਾਜ਼ ਵਿਸ਼ਨੂ ਵਰਧਨ[2] ਦੀ ਫ਼ਿਲਮ ‘ਅਰਿੰਦਮ ਅਰੀਆਲਮ’ ਨੇ ਮੇਰੀ ਪਛਾਣ ਬਣਾਈ।। ਇਹ ਫ਼ਿਲਮ ਉਸ ਸਮੇਂ ਦੀ ਸੁਪਰਹਿੱਟ ਫ਼ਿਲਮ ਸੀ। ਇਸ ਫਿਲਮ ਦੀ ਸਫਲਤਾ ਤੋਂ ਬਾਅਦ ਉਸਨੇ ਬਹੁਤ ਸਾਰਿਆਂ ਤਮਿਲ ਫਿਲਮਾਂ ਵਿੱਚ ਕੰਮ ਕੀਤਾ।[3]

ਕਰੀਅਰ[ਸੋਧੋ]

ਸਮੀਕਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ। ਸ਼ੁਰੂਆਤੀ ਦੌਰ ’ਚ ਉਸਨੇ ਮਾਰੂਤੀ ਸਜ਼ੂਕੀ, ਜੌਨਸਿਨ ਬੇਬੀ, ਕਿਟਕੈਟ ਵਰਗੇ ਪ੍ਰੋਡਕਟਸ ਲਈ ਮਾਡਲਿੰਗ ਕੀਤੀ। ਪਹਿਲੀ ਫ਼ਿਲਮ ਤੇਲਗੂ ਭਾਸ਼ਾ ’ਚ ‘143’ ਆਈ ਸੀ। ਉਸਦੀ ਪਹਿਲੀ ਪੰਜਾਬੀ ਫ਼ਿਲਮ ਜੱਟਸ ਇਨ ਗੋਲਮਾਲ ਸੀ, ਇਸ ਤੋਂ ਪਹਿਲਾਂ ਨਿਰਦੇਸ਼ਕ ਸਮੀਪ ਕੰਗ ਨੇ ਆਪਣੀ ਫ਼ਿਲਮ ਲੱਕੀ ਦੀ ਅਣਲੱਕੀ ਸਟੋਰੀ ਵਿੱਚ ਉਸਨੂੰ ਮਹਿਮਾਨ ਅਦਾਕਾਰ ਵਜੋਂ ਪੇਸ਼ ਕੀਤਾ ਸੀ। ਇਸ ਤੋਂ ਬਾਅਦ ਅਮਰੀਕ ਗਿੱਲ ਦੀ ਕਿਰਪਾਨ ਅਤੇ ਨਿਰਦੇਸ਼ਕ ਜਸਪ੍ਰੀਤ ਰਾਜਨ ਦੀ ਫ਼ਤਿਹ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾਊਣ ਦਾ ਮੌਕਾ ਮਿਲਿਆ।

ਫਿਲਮੋਗ੍ਰਾਫੀ[ਸੋਧੋ]

ਸਾਲ ਫਿਲਮ ਭਾਸ਼ਾ ਭੂਮਿਕਾ ਨੋਟਸ
2016 ਪ੍ਰਣਾਮ ਹਿੰਦੀ Manjri Filming
2016 Vaapsi ਪੰਜਾਬੀ jeetan Filming
2014 Fateh ਪੰਜਾਬੀ Sehaj Sandhu
2014 Kirpaan ਪੰਜਾਬੀ Seerat
2013 Jatts In Golmaal ਪੰਜਾਬੀ Raavi
Lucky Di Unlucky Story ਪੰਜਾਬੀ Sheffy
2012 Kulumanali ਤੇਲਗੂ
2011 Dhada ਤੇਲਗੂ Mrs, Rajiv
2011 Karthikai ਤਮਿਲ Simultaneously made in ਤੇਲਗੂ as Samrajyam
2008 Brahmanandam Drama Company ਤੇਲਗੂ Soni
Panchamirtham ਤਮਿਲ Mandakini Dubbed into Malayalam
2007 Mr.Hot Mr.Kool ਹਿੰਦੀ Dolly
Murugaa Tamil Special Appearance,
Kotha Katha Telugu Dubbed into Tamil as Puthu Kathai
Thee Nagar Tamil Special Appearance
2006 Mercury Pookkal Tamil
Manathodu Mazhaikalam Tamil Sruthi
Madana Kannada Urvashi Remake of 2004 Tamil film, Manmadhan
2005 Arinthum Ariyamalum Tamil Sandhya Dubbed into Telugu as Kalisunte
2004 143 Telugu Sanjana

ਟੈਲੀਵਿਜਨ[ਸੋਧੋ]

ਸਾਲ ਸ਼ੋਅ ਕਿਰਦਾਰ ਚੈੱਨਲ
2006 ਜ਼ਾਰਾਂ ਜਾਰਾਂ ਖਾਨ
ਸਹਾਰਾ ਵਨ
2009 ਯਹਾਂ ਮੈਂ ਘਰ ਘਰ ਖੇਲੀ
ਨਿਲੰਜਨਾ ਰਾਯ
ਜ਼ੀ.ਟੀ.ਵੀ
2012 ਅਰਜੁਨ ਰੋਸ਼ਨੀ ਰਾਵਤੇ
ਸਟਾਰ ਪਲੱਸ
2014 ਬਾਲ ਵੀਰ ਰੋਸ਼ਨੀ ਰਾਵਤੇ ਸਭ ਟੀ.ਵੀ.

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 20 ਫ਼ਰਵਰੀ 2014. Retrieved 24 ਮਾਰਚ 2016. {{cite web}}: Unknown parameter |dead-url= ignored (|url-status= suggested) (help)
  2. http://entertainment.oneindia.in/telugu/top-stories/2010/naga-chaitanya-samiksha-bhuyan-280710.html[permanent dead link]
  3. http://epaper.timesofindia.com/Default/Scripting/ArticleWin.asp?From=Search&Key=TOICH/2009/01/05/30/Ar03001.xml&CollName=TOI_CHENNAI_ARCHIVE_2008&DOCID=110752&Keyword=(%3Cmany%3E%3Cstem%3ESamiksha)&skin=pastissues2&AppName=2&ViewMode=HTML&GZ=T