ਸਾਈਕੈਟਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਾਈਕੈਟਰੀ ਜਾਂ ਮਨੋਰੋਗ ਵਿਗਿਆਨ ਅਜਿਹੀ ਖ਼ਾਸ ਇਲਾਜ ਪ੍ਰਨਾਲੀ ਹੈ ਜੋ ਮਨੋਰੋਗਾਂ ਦੀ ਘੋਖ, ਪਛਾਣ, ਇਲਾਜ ਅਤੇ ਰੋਕ ਨਾਲ਼ ਵਾਸਤਾ ਰੱਖਦੀ ਹੈ। ਇਹਨਾਂ ਵਿੱਚ ਕਈ ਤਰਾਂ ਦੀਆਂ ਜਜ਼ਬਾਤੀ, ਵਤੀਰੀ, ਬੋਧੀ ਅਤੇ ਸੋਝੀ ਬੇਕਾਇਦਗੀਆਂ ਸ਼ਾਮਲ ਹਨ।

ਬਾਹਰਲੇ ਜੋੜ[ਸੋਧੋ]