ਸਾਥੀ ਲੁਧਿਆਣਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਥੀ ਲੁਧਿਆਣਵੀ
ਸਾਥੀ ਲੁਧਿਆਣਵੀ
ਸਾਥੀ ਲੁਧਿਆਣਵੀ
ਜਨਮ (1941-02-01) 1 ਫਰਵਰੀ 1941 (ਉਮਰ 83)
ਮੌਤ17 ਜਨਵਰੀ 2019
ਕਲਮ ਨਾਮ200px
ਕਿੱਤਾਬਹੁ-ਭਾਸ਼ਾਵੀ ਰੇਡੀਓ ਪ੍ਰਜੈਂਟਰ (ਅੱਜਕੱਲ ਕਿਸਮਤ ਰੇਡਿਓ ਲੰਡਨ ਤੇ ਹੋਸਟ)
ਭਾਸ਼ਾਪੰਜਾਬੀ, ਹਿੰਦੀ ਅਤੇ ਅੰਗਰੇਜ਼ੀ
ਰਾਸ਼ਟਰੀਅਤਾਬਰਤਾਨਵੀ
ਨਾਗਰਿਕਤਾਬਰਤਾਨਵੀ
ਸ਼ੈਲੀਕਵਿਤਾ, ਵਾਰਤਕ
ਸਾਹਿਤਕ ਲਹਿਰਪ੍ਰਗਤੀਸ਼ੀਲ
ਪ੍ਰਮੁੱਖ ਕੰਮਸਮੁੰਦਰੋਂ ਪਾਰ, ਉੱਡਦੀਆਂ ਤਿਤਲੀਆਂ ਮਗਰ
ਜੀਵਨ ਸਾਥੀਪਤਨੀ ਯਸ਼ਵੀਰ

ਸਾਥੀ ਲੁਧਿਆਣਵੀ (1 ਫਰਵਰੀ 1941 -17 ਜਨਵਰੀ 2019) ਲੰਡਨ[1] ਵਿੱਚ ਰਹਿੰਦਾ ਉੱਘਾ ਪੰਜਾਬੀ ਸਾਹਿਤਕਾਰ ਅਤੇ ਬਹੁ-ਭਾਸ਼ਾਵੀ ਰੇਡੀਓ ਪ੍ਰਜੈਂਟਰ ਸੀ।

ਜੀਵਨ ਵੇਰਵੇ[ਸੋਧੋ]

ਪਿੰਡ ਝਿੱਕਾ ਲਧਾਣਾ ਵਿੱਚ ਜਨਮ ਹੋਇਆ। 1945 ਵਿੱਚ ਉਹਦਾ ਪਰਵਾਰ ਲੁਧਿਆਣੇ ਆ ਗਿਆ। ਲੁਧਿਆਣਾ ਤੋਂ ਬੀਐਸਸੀ ਕਰ ਐਮਏ ਵਿੱਚ ਪੜ੍ਹਦੇ ਪੜ੍ਹਦੇ 1962 ਵਿੱਚ ਇੰਗਲੈਂਡ ਆ ਗਿਆ। ਪ੍ਰੀਤ ਲੜੀ ਵਿੱਚ ਉਸ ਦਾ ਕਾਲਮ ‘ਸਮੁੰਦਰੋਂ ਪਾਰ’ ਲਗਾਤਾਰ ਲਗਪਗ ਦੋ ਦਹਾਕੇ ਛਪਦਾ ਰਿਹਾ।

ਕਿਤਾਬਾਂ[ਸੋਧੋ]

  • ਸਮੁੰਦਰੋਂ ਪਾਰ
  • ਉੱਡਦੀਆਂ ਤਿਤਲੀਆਂ ਮਗਰ
  • ਅੱਗ ਖਾਣ ਪਿੱਛੋਂ
  • ਪ੍ਰੇਮ ਖੇਲਨ ਕਾ ਚਾਉ
  • ਸਮੇਂ ਦੇ ਪੈਰ ਚਿੰਨ੍ਹ
  • ਕਦੇ ਸਾਹਿਲ ਕਦੇ ਸਮੁੰਦਰ
  • ਮੌਸਮ ਖ਼ਰਾਬ ਹੈ
  • ਤਿੜਕਿਆ ਸ਼ਹਿਰ

ਪ੍ਰਮੁੱਖ ਸਨਮਾਨ[ਸੋਧੋ]

  • ਪੰਜਾਬ ਸਰਕਾਰ ਵੱਲੋਂ ਸਾਹਿਤ ਸ਼੍ਰੋਮਣੀ ਐਵਾਰਡ (1985)
  • ਪੰਜਾਬੀ ਅਕਾਦਮੀ ਲਾਇਸੈਸਟਰ ਵੱਲੋਂ ‘ਦ ਲਾਈਫ਼ ਟਾਈਮ ਲਿਟ੍ਰੇਰੀ ਅਚੀਵਮੈਂਟ (2006)
  • ਲੰਡਨ ਦੇ ਮੇਅਰ ਵੱਲੋਂ ਰੇਡਿਓ ਟੀ.ਵੀ. ਤੇ ਪ੍ਰਾਪਤੀਆਂ ਲਈ ਸਨਮਾਨਿਤ (2001)
  • ਦ ਹਾਊਸ ਆਫ਼ ਕਾਮਨਜ਼ ਵਿੱਚ ਬ੍ਰਿਟੇਨ ਦੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਕਲਚਰਲ ਐਵਾਰਡ (2007)
  • ਯੂਨੀਵਰਸਿਟੀ ਆਫ਼ ਈਸਟ ਲੰਡਨ ਵਲੋਂ 2009 ਵਿੱਚ ਆਨਰੇਰੀ ਡਾਕਟਰੇਟ ਆਫ਼ ਆਰਟਸ[2]

ਹਵਾਲੇ[ਸੋਧੋ]