ਸ੍ਰੀ ਰਾਮ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ੍ਰੀ ਰਾਮ ਸਿੰਘ
ਨਿੱਜੀ ਜਾਣਕਾਰੀ
ਪੂਰਾ ਨਾਮਸ੍ਰੀ ਰਾਮ ਸਿੰਘ ਸ਼ੇਖਾਵਤ
ਰਾਸ਼ਟਰੀਅਤਾਭਾਰਤੀ
ਜਨਮ (1948-11-14) 14 ਨਵੰਬਰ 1948 (ਉਮਰ 75)
ਬੜਨਗਰ, ਉਜੈਨ, ਮੱਧ ਪ੍ਰਦੇਸ਼, ਭਾਰਤ
ਖੇਡ
ਦੇਸ਼ਭਾਰਤ
ਖੇਡਟ੍ਰੈਕ ਐਂਡ ਫੀਲਡ
ਈਵੈਂਟ800 ਮੀਟਰ ਦੌੜ
ਕਲੱਬਰਾਜਪੁਤਾਨਾ ਰਾਈਫਲਜ਼
ਪ੍ਰਾਪਤੀਆਂ ਅਤੇ ਖ਼ਿਤਾਬ
Personal best(s)1:45.77 NR (Montreal 1976)
Medal record
ਮਰਦ ਅਥਲੈਟਿਕਸ
Representing  ਭਾਰਤ
ਏਸ਼ੀਅਨ ਖੇਡਾਂ
ਸੋਨੇ ਦਾ ਤਮਗਾ – ਪਹਿਲਾ ਸਥਾਨ 1974 ਤਹਿਰਾਨ 800 ਮੀਟਰ
ਸੋਨੇ ਦਾ ਤਮਗਾ – ਪਹਿਲਾ ਸਥਾਨ 1978 ਬੈਂਕਾਕ 800 ਮੀਟਰ
ਚਾਂਦੀ ਦਾ ਤਗਮਾ – ਦੂਜਾ ਸਥਾਨ 1970 ਬੈਂਕਾਕ 800 ਮੀਟਰ

ਸ਼੍ਰੀਰਾਮ ਸਿੰਘ ਸ਼ੇਖਾਵਤ (14 ਨਵੰਬਰ 1948 ਨੂੰ ਜਨਮਿਆ) ਇੱਕ ਸਾਬਕਾ ਇੰਡੀਆ ਮੱਧ-ਦੂਰੀ ਦਾ ਦੌੜਾਕ ਹੈ।

1968 ਵਿੱਚ ਸ਼੍ਰੀਰਾਮ ਸਿੰਘ ਰਾਜਪੁਤਾਨਾ ਰਾਈਫਲਜ਼ ਵਿੱਚ ਸ਼ਾਮਲ ਹੋ ਗਿਆ ਸੀ, ਜਿੱਥੇ ਉਹ ਕੋਚ ਇਲਿਆਸ ਬਾਬਰ ਦੇ ਪ੍ਰਭਾਵ ਹੇਠ ਆਇਆ। ਬਾਬਰ ਨੇ ਉਸ ਨੂੰ ਆਪਣਾ ਫੋਕਸ 400 ਮੀਟਰ ਤੋਂ 800 ਮੀਟਰ ਤੱਕ ਬਦਲਣ ਲਈ ਪ੍ਰੇਰਿਆ।

ਹਵਾਲੇ[ਸੋਧੋ]