ਹੋ ਚੀ ਮਿਨ੍ਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੋ ਚੀ ਮਿਨ੍ਹ
Portrait c. 1946
Chairman of the Central Committee of the Communist Party of Vietnam
ਦਫ਼ਤਰ ਵਿੱਚ
19 ਫਰਵਰੀ 1951 – 2 ਸਤੰਬਰ 1969
ਤੋਂ ਪਹਿਲਾਂPosition established
ਤੋਂ ਬਾਅਦPost abolished
First Secretary of the Central Committee of the Communist Party of Vietnam
ਦਫ਼ਤਰ ਵਿੱਚ
1 ਨਵੰਬਰ 1956 – 10 ਸਤੰਬਰ 1960
ਤੋਂ ਪਹਿਲਾਂTrường Chinh
ਤੋਂ ਬਾਅਦLê Duẩn
President of Vietnam
ਦਫ਼ਤਰ ਵਿੱਚ
2 ਸਤੰਬਰ 1945 – 2 ਸਤੰਬਰ 1969
ਤੋਂ ਪਹਿਲਾਂPosition established
ਤੋਂ ਬਾਅਦTôn Đức Thắng
Prime Minister of Vietnam
ਦਫ਼ਤਰ ਵਿੱਚ
2 ਸਤੰਬਰ 1945 – 20 ਸਤੰਬਰ 1955
ਤੋਂ ਪਹਿਲਾਂPosition established
ਤੋਂ ਬਾਅਦPhạm Văn Đồng
ਨਿੱਜੀ ਜਾਣਕਾਰੀ
ਜਨਮ
Nguyễn Sinh Cung

(1890-05-19)19 ਮਈ 1890
Kim Liên, Nghệ An Province, French Indochina
ਮੌਤ2 ਸਤੰਬਰ 1969(1969-09-02) (ਉਮਰ 79)
ਹਨੋਈ, ਉੱਤਰੀ ਵਿਅਤਨਾਮ
ਕੌਮੀਅਤਵਿਅਤਨਾਮੀ
ਸਿਆਸੀ ਪਾਰਟੀWorkers’ Party of Vietnam
ਜੀਵਨ ਸਾਥੀTang Tuyet Minh[1][2][3]
ਦਸਤਖ਼ਤ

ਹੋ ਚੀ ਮਿਨ੍ਹ (ਵਿਅਤਨਾਮੀ: Hồ Chí Minh; 19 ਮਈ 1890 - 2 ਸਤੰਬਰ 1969) ਵੀਅਤਨਾਮ ਦੇ ਰਾਸ਼ਟਰਪਿਤਾ, ਵਿਸ਼ਵ ਪ੍ਰਸਿਧ ਕਮਿਊਨਿਸਟ ਇਨਕਲਾਬੀ ਆਗੂ ਅਤੇ ਚਿੰਤਕ ਸਨ। ਉਹ ਵਿਅਤਨਾਮ ਜਮਹੂਰੀ ਗਣਰਾਜ (ਉੱਤਰੀ ਵਿਅਤਨਾਮ) ਦੇ ਪ੍ਰਧਾਨਮੰਤਰੀ (1945-1955) ਅਤੇ ਰਾਸ਼ਟਰਪਤੀ (1945 - 1969) ਸਨ। 1945 ਵਿੱਚ ਵਿਅਤਨਾਮ ਜਮਹੂਰੀ ਗਣਰਾਜ ਦੀ ਬੁਨਿਆਦ ਰੱਖਣ ਵਾਲਿਆਂ ਵਿੱਚ ਉਹ ਮੋਹਰੀ ਹਸਤੀ ਸਨ।

ਹੋ ਚੀ ਮਿਨ੍ਹ Mausoleum
ਹੋ ਚੀ ਮਿਨ੍ਹ ਦਾ ਬੁੱਤ

ਹਵਾਲੇ[ਸੋਧੋ]

  1. Brocheux, Pierre, (2011), [1], Cambridge University Press, p. 39; ISBN 9781107622265
  2. Duiker, William J., (2000), [2], Hyperion, p. (no page # in source); ISBN 9781107622265
  3. Truong, Hoa Minh, (2011), [3], Strategic Book Group, p.82; ISBN 978-1-60911-161-8