ਮਨੀਸ਼ੰਕਰ ਅਈਅਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਨੀਸ਼ੰਕਰ ਅਈਅਰ
ਨਾਮਜ਼ਦ ਐਮ.ਪੀ.
ਦਫ਼ਤਰ ਵਿੱਚ
22/03/2010 to 21/03/2016
ਨਿੱਜੀ ਜਾਣਕਾਰੀ
ਜਨਮ (1941-04-10) 10 ਅਪ੍ਰੈਲ 1941 (ਉਮਰ 82)
ਲਾਹੌਰ, ਬ੍ਰਿਟਿਸ਼ ਭਾਰਤ
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਸੁਨੀਤ ਮਨੀ ਅਈਅਰ
ਸੰਬੰਧਸਵਾਮੀਨਾਥਨ ਅਈਅਰ (ਭਰਾ)
ਬੱਚੇ3 ਧੀਆਂ
ਰਿਹਾਇਸ਼ਮਾਇਲਾਦੁਤੁਰਈ, ਤਮਿਲਨਾਡੂ
ਅਲਮਾ ਮਾਤਰਦੂਨ ਸਕੂਲ
ਸੇਂਟ ਸਟੀਫਨ'ਜ ਕਾਲਜ, ਦਿੱਲੀ
ਟ੍ਰਿੰਟੀ ਹਾਲ, ਕੈਮਬਰਿਜ
ਕਿੱਤਾਡਿਪਲੋਮੈਟ, ਪੱਤਰਕਾਰ / ਲੇਖਕ, ਸਿਆਸੀ ਅਤੇ ਸੋਸ਼ਲ ਵਰਕਰ

ਮਨੀਸ਼ੰਕਰ ਅਈਅਰਤਮਿਲ਼: மணிசங்கர் அய்யர்) (ਜਨਮ 10 ਅਪਰੈਲ 1941) ਇੱਕ ਭੂਤਪੂਰਵ ਭਾਰਤੀ ਡਿਪਲੋਮੈਟ ਹਨ ਜੋ ਵਿਦੇਸ਼ ਸੇਵਾ ਤੋਂ ਇਸਤੀਫਾ ਦੇਕੇ 1989-1991 ਵਿੱਚ ਰਾਜੀਵ ਗਾਂਧੀ ਲਈ ਸਰਗਰਮ ਰਾਜਨੀਤੀਵਾਨ ਬਣੇ। ਉਹ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਦੇ ਮੈਂਬਰ ਹਨ ਅਤੇ 2009 ਦੀਆਂ ਚੋਣਾਂ ਵਿੱਚ ਆਪਣੀ ਸੀਟ ਹਾਰਨ ਤੱਕ ਪੰਚਾਇਤੀ ਰਾਜ ਮੰਤਰੀ ਰਹੇ। ਉਹ ਮਈ 2004 ਤੋਂ ਜਨਵਰੀ 2006 ਤੱਕ ਕੁਦਰਤੀ ਗੈਸ ਅਤੇ ਪੈਟਰੋਲੀਅਮ ਅਤੇ 2009 ਤੱਕ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਦੇ ਕੈਬਿਨੇਟ ਮੰਤਰੀ ਰਹੇ।

ਉਸ ਨੇ 14ਵੀਂ ਲੋਕ ਸਭਾ ਵਿੱਚ ਤਮਿਲਨਾਡੁ ਦੇ ਮਾਇਲਾਦੁਤੁਰਈ ਚੋਣ ਹਲਕੇ ਦੀ ਤਰਜਮਾਨੀ ਕੀਤੀ।