ਜਿਬਗਨਿਉ ਹਰਬਰਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਿਬਗਨਿਉ ਹਰਬਰਟ
ਜਿਬਗਨਿਉ ਹਰਬਰਟ
ਜਿਬਗਨਿਉ ਹਰਬਰਟ
ਜਨਮ(1924-10-29)29 ਅਕਤੂਬਰ 1924
ਲਵੂਫ਼, ਪੋਲੈਂਡ
ਮੌਤ28 ਜੁਲਾਈ 1998(1998-07-28) (ਉਮਰ 73)
ਵਾਰਸਾ, ਪੋਲੈਂਡ
ਕਿੱਤਾਕਵੀ, ਨਿਬੰਧਕਾਰ
ਭਾਸ਼ਾਪੋਲਿਸ਼
ਰਾਸ਼ਟਰੀਅਤਾਪੋਲਿਸ਼
ਪ੍ਰਮੁੱਖ ਅਵਾਰਡਵ੍ਹਾਈਟ ਈਗਲ ਦਾ ਆਰਡਰ
ਯੂਰਪੀ ਸਾਹਿਤ ਲਈ ਆਸਟਰੀਆਈ ਰਾਜ ਪੁਰਸਕਾਰ
ਹਰਡਰ ਇਨਾਮ
ਯਰੂਸ਼ਲਮ ਪੁਰਸਕਾਰ

ਜਿਬਗਨਿਉ ਹਰਬਰਟ (29 ਅਕਤੂਬਰ 1924 – 28 ਜੁਲਾਈ 1998) ਪੋਲਿਸ਼ ਕਵੀ, ਨਿਬੰਧਕਾਰ, ਡਰਾਮਾ ਲੇਖਕ ਅਤੇ ਨੈਤਿਕ ਫ਼ਿਲਾਸਫ਼ਰ ਸੀ। ਪੋਲਿਸ਼ ਪ੍ਰਤਿਰੋਧ ਅੰਦੋਲਨ ਦਾ ਅੰਗ ਰਿਹਾ ਉਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਹੋਰ ਭਾਸ਼ਾਵਾਂ ਵਿੱਚ ਸਭ ਤੋਂ ਵਧ ਅਨੁਵਾਦ ਪੋਲਿਸ਼ ਕਵੀਆਂ ਵਿੱਚੋਂ ਇੱਕ ਹੈ।[1]

ਹਵਾਲੇ[ਸੋਧੋ]

  1. Shapiro, Harvey (29 July 1998). "Zbigniew Herbert, 73, a Poet Who Sought Moral Values". The New York Times. {{cite news}}: Italic or bold markup not allowed in: |publisher= (help)