ਅਫਜ਼ਲ ਅਹਿਮਦ ਸਈਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਫਜ਼ਲ ਅਹਿਮਦ ਸਈਦ (افضال احمد سيد) ਇੱਕ ਸਮਕਾਲੀ ਉਰਦੂ ਕਵੀ ਅਤੇ ਅਨੁਵਾਦਕ ਹੈ, ਜਿਸ ਨੂੰ ਕਲਾਸੀਕਲ ਅਤੇ ਆਧੁਨਿਕ ਉਰਦੂ ਦੋਨੋਂ ਕਾਵਿ ਪ੍ਰਗਟਾਵਿਆਂ ਦੀ ਮੁਹਾਰਤ ਲਈ ਜਾਣਿਆ ਜਾਂਦਾ ਹੈ।[1]

ਇੱਕ ਸਮਕਾਲੀ ਉਰਦੂ ਕਵੀ ਅਤੇ ਅਨੁਵਾਦਕ, ਹੈ ਜਿਸ ਨੂੰ ਸ਼ਾਸਤਰੀ ਅਤੇ ਆਧੁਨਿਕ ਉਰਦੂ ਦੋਨਾਂ ਵਿੱਚ ਕਾਵਿ-ਪਰਗਟਾ ਦੀ ਆਪਣੀ ਮੁਹਾਰਤ ਲਈ ਜਾਣਿਆ ਜਾਂਦਾ ਹੈ। 1946 ਵਿੱਚ, ਗਾਜੀਪੁਰ, ਭਾਰਤ ਵਿੱਚ ਜਨਮਿਆ, ਅਫਜਲ ਅਹਿਮਦ ਸੈਯਦ 1976 ਦੇ ਬਾਅਦ ਕਰਾਚੀ, ਪਾਕਿਸਤਾਨ, ਵਿੱਚ ਰਹਿੰਦਾ ਹੈ ਜਿੱਥੇ ਉਹ ਇੱਕ ਕੀਟਵਿਗਿਆਨੀ ਵਜੋਂ ਕੰਮ ਕਰਦਾ ਹੈ।[2] ਉਹ ਆਧੁਨਿਕ ਕਾਵਿ ਪੁਸਤਕਾਂ ਦਾ ਲੇਖਕ ਹੈ: چھينی ہوئ تاريخ (ਛੀਨੀ ਹੂਈ ਤਾਰੀਖ਼, 1984), دو زبانوں ميں سزاۓ موت (ਦੋ ਜ਼ਬਾਨੋਂ ਮੇਂ ਸਜ਼ਾਏ ਮੌਤ, 1990), ਔਰ روکوکو اور دوسری دنيائيں (ਰੋ ਕੋ ਕੋ ਔਰ ਦੂਸਰੀ ਦੁਨਿਯਾਏਂ, 2000). ਸ਼ਾਸਤਰੀ ਗਜ਼ਲਾਂ ਦਾ ਇੱਕ ਹੋਰ ਸੰਗ੍ਰਹਿ ਹੈ خيمہُ سياہ (ਖ਼ੀਮਹੁ ਸ੍ਯਾਹ, 1988)।

ਪੁਸਤਕਾਂ[ਸੋਧੋ]

ਮੌਲਿਕ ਰਚਨਾਵਾਂ[ਸੋਧੋ]

ਉਰਦੂ ਵਿੱਚ[ਸੋਧੋ]

  • چھينی ہوئ تاريخ: نظميں - ਛੀਨੀ ਹੂਈ ਤਾਰੀਖ਼ (ਕਰਾਚੀ: ਆਜ ਕੀ ਕਿਤਾਬੇਂ, 1984)
  • خيمہُ سياہ: غزليات - ਖ਼ੀਮਹੁ ਸ੍ਯਾਹ: ਗਜ਼ਲੇਂ (ਕਰਾਚੀ: ਆਜ ਕੀ ਕਿਤਾਬੇਂ, 1988)
  • دو زبانوں ميں سزاۓ موت: نظميں - Death ਦੋ ਜ਼ਬਾਨੋਂ ਮੇਂ ਸਜ਼ਾਏ ਮੌਤ (ਕਰਾਚੀ: ਆਜ ਕੀ ਕਿਤਾਬੇਂ, 1990)
  • روکوکو اور دوسری دنيائيں: نظميں -ਰੋ ਕੋ ਕੋ ਔਰ ਦੂਸਰੀ ਦੁਨਿਯਾਏੰ (ਕਰਾਚੀ: ਆਜ ਕੀ ਕਿਤਾਬੇਂ, 2000)

ਅੰਗਰੇਜ਼ੀ ਅਨੁਵਾਦ[ਸੋਧੋ]

  • Rococo and Other Worlds: Selected Poetry of Afzal Ahmed Syed, ਮੁਸ਼ੱਰਫ ਅਲੀ ਫਾਰੂਕੀ ਦੁਆਰਾ ਉਰਦੂ ਅਨੁਵਾਦ

ਅਫਜ਼ਲ ਅਹਿਮਦ ਸਈਅਦ ਦੁਆਰਾ ਅਨੁਵਾਦ[ਸੋਧੋ]

ਕਵਿਤਾ[ਸੋਧੋ]

ਮਿਰੋਸਲਾਵ ਹੋਲੁਬ (ਚੈੱਕ), ਯੇਹੁਦਾ ਅਮੀਚਾਈ (ਹਿਬਰੂ), ਦੁਨੀਆ ਮਿਖਾਇਲ (ਅਰਬੀ), ਤਾਦੂਏਜ਼ ਬੋਰੋਵਸਕੀ (ਪੋਲਿਸ਼), ਜ਼ਬਿਗਨੇਵ ਹਰਬਰਟ (ਪੋਲਿਸ਼), ਜਨ ਪਰੋਕੋਪ (ਪੋਲਿਸ਼), ਤਾਦੂਏਜ਼ ਰੋਜ਼ੇਵਿਜ਼ (ਪੋਲਿਸ਼), ਵਿਸਲਾਵਾ ਸਜ਼ਿਮਬੋਰਸਕਾ (ਪੋਲਿਸ਼), ਅਲੈਗਜ਼ੈਂਡਰ ਵਾਟ (ਪੋਲਿਸ਼), ਮਾਰਿਨ ਸੋਰੇਸਕੂ (ਰੋਮਾਨੀ), ਓਸਿਪ ਮੈਂਡਲਸਟਾਮ (ਰੂਸੀ), ਓਰਹਨ ਵੇਲੀ (ਤੁਰਕ)

ਗਲਪ[ਸੋਧੋ]

ਗੈਬਰੀਅਲ ਗਾਰਸੀਆ ਮਾਰਕੇਜ਼, Chronicle of A Death Foretold.

ਨਾਟਕ[ਸੋਧੋ]

ਯਾਂ ਜੇਨੇ, The Maids. Goran Stefanovski, Sarajevo: Tales from a City

ਹਵਾਲੇ[ਸੋਧੋ]

  1. "AFZAL AHMED SYED". The Urdu Project. Archived from the original on 2016-03-13. Retrieved 2015-11-06. {{cite web}}: Unknown parameter |dead-url= ignored (|url-status= suggested) (help)
  2. Farooqi, Musharraf (1999). "Language as Philosopher's Stone: The Poetry of Afzal Ahmed Syed" (PDF). Annual of Urdu Studies. 14.