ਸਫ਼ਰ ਦੀ ਸਮਾਪਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਫ਼ਰ ਦੀ ਸਮਾਪਤੀ
ਫਿਲਮ ਦਾ ਪੋਸਟਰ
ਨਿਰਦੇਸ਼ਕਜੇਮਸ ਪੰਸੋਲਦਤ
ਨਿਰਮਾਤਾ
  • ਜੇਮਜ਼ ਡਾਹਲ
  • ਮੈਟ ਡੀਰੌਸ
  • ਡੇਵਿਡ ਕੈਂਟਰ
  • ਮਾਰਕ ਮੈਨੁਏਲ
  • ਟੈੱਡ ਓ'ਨੀਲ
ਸਕਰੀਨਪਲੇਅ ਦਾਤਾਡੋਨਲਡ ਮਰਗੁਲਿਸ
ਬੁਨਿਆਦਡੇਵਿਡ ਲਿਪਸਕਾਈ ਦੀ ਰਚਨਾ 
Although of Course You End Up Becoming Yourself
ਸਿਤਾਰੇ
ਸੰਗੀਤਕਾਰਡੈਨੀ ਐਲਫ਼ਮੈਨ
ਸਿਨੇਮਾਕਾਰJakob Ihre
ਸੰਪਾਦਕDarrin Navarro
ਵਰਤਾਵਾਏ.24 ਫਿਲਮਾਂ
ਰਿਲੀਜ਼ ਮਿਤੀ(ਆਂ)
  • ਜਨਵਰੀ 24, 2015 (2015-01-24) (Sundance)
  • ਜੁਲਾਈ 31, 2015 (2015-07-31) (United States)
ਮਿਆਦ106 ਮਿੰਟ[1]
ਦੇਸ਼ਅਮਰੀਕਾ
ਭਾਸ਼ਾਅੰਗਰੇਜ਼ੀ
ਬਾਕਸ ਆਫ਼ਿਸ$29 ਲੱਖ (2.9 ਮਿਲੀਅਨ)[2]

ਸਫ਼ਰ ਦੀ ਸਮਾਪਤੀ (ਅੰਗਰੇਜ਼ੀ: The End of the Tour, ਦ ਏਂਡ ਆਫ਼ ਦ ਟੂਰ) 2015 ਵਰ੍ਹੇ ਦੀ ਇੱਕ ਅਮਰੀਕੀ ਡਰਾਮਾ ਫਿਲਮ ਹੈ। ਇਹ ਲੇਖਕ ਡੇਵਿਡ ਫੌਸਟਰ ਵੈਲੇਸ ਦੇ ਬਾਰੇ ਹੈ। ਫਿਲਮ ਵਿੱਚ ਮੁੱਖ ਕਿਰਦਾਰ ਜੈਸਨ ਸੇਜਲ ਅਤੇ ਜੇਸੀ ਇਜ਼ਨਬਰਗ ਹਨ ਅਤੇ ਇਸਦੇ ਲੇਖਕ ਡੋਨਲਡ ਮਰਗੁਲਿਸ ਅਤੇ ਨਿਰਦੇਸ਼ਕ ਜੇਮਸ ਪੰਸੋਲਦਤ ਹਨ। ਇਹ ਡੇਵਿਡ ਲਿਪਸਕੀ ਦੇ ਸ੍ਵੈ-ਜੀਵਨੀ ਮੂਲਕ ਨਾਵਲ ਆਲਦੋ ਅਫਕੋਰਸ ਯੂ ਐਂਡ ਅਪ ਬਿਕਮਿੰਗ ਯੁਅਰਸੈਲਫ ਉੱਪਰ ਆਧਾਰਿਤ ਹੈ। ਫਿਲਮ 31 ਜੁਲਾਈ 2015 ਨੂੰ ਏ.24 ਫਿਲਮਾਂ ਦੁਆਰਾ ਰੀਲਿਜ਼ ਹੋਈ। 

ਫਿਲਮ ਨੂੰ ਰੌਟਨ ਟਮੈਟੋ ਦੁਆਰਾ 91% "ਨਵੇਂ ਵਿਸ਼ੇ ਦੀ ਫਿਲਮ" ਕਿਹਾ[3] ਅਤੇ ਮੈਟਾਕ੍ਰਿਟਿਕ ਵਲੋਂ "ਸਰਬਵਿਆਪੀ ਚਰਚਿਤ" ਕਹਿ ਕੇ ਇਸ ਉੱਪਰ ਟਿੱਪਣੀ ਕੀਤੀ ਗਈ।[4] ਦਾ ਨਿਊਯੌਰਕ ਟਾਇਮਸ ਦੇ ਪੱਤਰਕਾਰ ਏ.ਓ.ਸਕਾਟ ਨੇ ਇਸਦੀ ਸਮੀਖਿਆ ਕਰਦਿਆਂ ਹੋਇਆਂ ਲਿਖਿਆ, "ਮੈਨੂੰ ਇਹ ਬਹੁਤ ਪਸੰਦ ਆਈ..... ਤੁਹਾਨੂੰ ਇਸਦੀ ਸਾਦਗੀ ਅਤੇ ਅਜ਼ੀਮ ਖੂਬਸੂਰਤੀ ਵਿੱਚ ਆਪਣਾ ਸਭ ਕੁਝ ਭੁੱਲ ਜਾਂਦੇ ਹੋ।"[5]

ਹਵਾਲੇ[ਸੋਧੋ]