ਦਿਗਾਂਗਨਾ ਸੂਰਯਾਵੰਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਿਗਾਂਗਨਾ ਸੂਰਯਾਵੰਸ਼ੀ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਸੈਂਟ. ਐਗਜ਼ਵਿਅਰ ਹਾਈ ਸਕੂਲ, ਮੁੰਬਈ
ਮਿਠੀਬਾਈ ਕਾਲਜ, ਮੁੰਬਈ
ਪੇਸ਼ਾਅਦਾਕਾਰਾ, ਲੇਖਕ
ਸਰਗਰਮੀ ਦੇ ਸਾਲ2002–ਵਰਤਮਾਨ
ਲਈ ਪ੍ਰਸਿੱਧਏਕ ਵੀਰ ਕੀ ਅਰਦਾਸ...ਵੀਰਾ

ਦਿਗਾਂਗਨਾ ਸੂਰਯਾਵੰਸ਼ੀ ਇੱਕ ਭਾਰਤੀ ਅਦਾਕਾਰਾ, ਲੇਖਕ ਅਤੇ ਹਿੰਦੀ ਟੈਲੀਵਿਜ਼ਨ ਹਸਤੀ ਹੈ।[1][2][3] ਉਹ ਸਟਾਰ ਪਲੱਸ ਦੇ ਇੱਕ ਸ਼ੋਅ ਏਕ ਵੀਰਾ ਕੀ ਅਰਦਾਸ... ਵੀਰਾ ਵਿੱਚ ਵੀਰਾ ਪਾਤਰ ਲਈ ਬਹੁਤ ਚਰਚਿਤ ਹੋਈ।[4][5] ਉਸਨੇ ਇੱਕ ਨਾਵਲ ਨਿਕਸੀ ਦਾ ਮਰਮਦ ਐਂਡ ਦਾ ਪਾਵਰ ਔਫ ਦਾ ਪਾਵਰ ਔਫ ਲਵ ਲਿਖਿਆ ਹੈ।[6] ਉਹ 2015 ਵਿੱਚ ਬਿੱਗ ਬੌਸ ਦੇ ਨੌਵੇਂ ਸੀਜ਼ਨ ਵਿੱਚ ਇੱਕ ਪ੍ਰਤੀਯੋਗੀ ਵਜੋਂ ਆਈ ਸੀ।[7]

ਮੁੱਢਲਾ ਜੀਵਨ[ਸੋਧੋ]

ਸੂਰਿਆਵੰਸ਼ੀ, ਨੀਰਜ ਸੂਰਿਆਵੰਸ਼ੀ ਅਤੇ ਸਰਿਤਾ ਸੂਰਿਆਵੰਸ਼ੀ ਦੀ ਇਕਲੌਤੀ ਸੰਤਾਨ ਹੈ। ਸੂਰਿਆਵੰਸ਼ੀ ਅਕਸਰ ਆਪਣੀ ਨਾਨੀ ਦਾ ਜ਼ਿਕਰ ਕਰਦੀ ਹੈ। ਸੂਰਿਆਵੰਸ਼ੀ ਨੇ ਆਪਣੀ ਸਕੂਲ ਦੀ ਪੜ੍ਹਾਈ ਸੇਂਟ ਜ਼ੇਵੀਅਰਜ਼ ਹਾਇਰ ਸਕੂਲ, ਮੁੰਬਈ ਤੋਂ ਪੂਰੀ ਕੀਤੀ। ਉਸ ਨੇ ਆਪਣਾ 12ਵੀਂ ਦਾ ਬੋਰਡ ਮਿਠੀਬਾਈ ਕਾਲਜ ਵਿਖੇ ਪੂਰਾ ਕੀਤਾ, ਜਿਥੇ ਉਸਨੇ ‘ਏਕ ਵੀਰ ਕੀ ਅਰਦਾਸ ... ਵੀਰਾ’, ਦੀ ਸ਼ੂਟਿੰਗ ਦੌਰਾਨ ਪ੍ਰੀਖਿਆਵਾਂ ਦਿੱਤੀਆਂ। ਇਸ ਸਮੇਂ ਉਹ ਬੀ.ਏ. ਦੀ ਡਿਗਰੀ ਦੇ ਅੰਤਮ ਸਾਲ ਦੀ ਪੜ੍ਹਾਈ ਕਰ ਰਹੀ ਹੈ।

ਸੂਰਿਆਵੰਸ਼ੀ ਇਕ ਅੰਗਰੇਜ਼ੀ ਬੁਲਾਰਾ ਹੈ ਜੋ ਹਿੰਦੀ ਅਤੇ ਮਰਾਠੀ ਭਾਸ਼ਾਵਾਂ ਵੀ ਬੋਲਦੀ ਹੈ।

ਕੈਰੀਅਰ[ਸੋਧੋ]

ਸੂਰਿਆਵੰਸ਼ੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 7 ਸਾਲ ਦੀ ਉਮਰ ਵਿੱਚ ਬਾਲ ਕਲਾਕਾਰ ਵਜੋਂ ਕੀਤੀ ਸੀ, 2002 ਵਿੱਚ ਟੀ.ਵੀ ਲੜੀਵਾਰ ਕਿਆ ਹਦਸਾ ਕਿਆ ਹਕੀਕਤ ਨਾਲ ਸ਼ੁਰੂਆਤ ਕੀਤੀ ਸੀ। ਸੂਰਯਾਂਵਸ਼ੀ ਨੇ ਸ਼ਕੁੰਤਲਾ (2009), ਕ੍ਰਿਸ਼ਨ ਅਰਜੁਨ ਅਤੇ ਰੁਕ ਜਾਨਾ ਨਹੀਂ (2011–12) ਵਰਗੇ ਸ਼ੋਅ ਵਿੱਚ ਵੀ ਸਹਾਇਕ ਭੂਮਿਕਾਵਾਂ ਨਿਭਾਈਆਂ ਸਨ। ਸੂਰਿਆਵੰਸ਼ੀ ਨੇ ਸਟਾਰ ਪਲੱਸ ਸੋਪ ਓਪੇਰਾ ਏਕ ਵੀਰ ਕੀ ਅਰਦਾਸ ... ਵੀਰਾ (2012-15) ਨਾਲ ਮੁੱਖ ਭੂਮਿਕਾ ਨਿਭਾਈ, ਜਿੱਥੇ ਉਸਨੇ ਸਿਰਲੇਖ ਦੇ ਨਾਂ ‘ਤੇ ਭੂਮਿਕਾ ਨਿਭਾਈ। ਲੜੀ ਵਿਚ ਉਸ ਦੇ ਪ੍ਰਦਰਸ਼ਨ ਨੇ ਉਸ ਨੂੰ 2014 ਵਿਚ ਇਕ ਇੰਡੀਅਨ ਟੈਲੀ ਅਵਾਰਡ ਲਈ ਨਾਮਜ਼ਦਗੀ ਕੀਤਾ ਗਿਆ।। ਉਹ ਕਲਰਸ ਟੀ ਵੀ 'ਤੇ ਰਿਐਲਿਟੀ ਸ਼ੋਅ 'ਬਿੱਗ ਬੌਸ 9' ਦੀ ਇਕ ਪ੍ਰਤੀਭਾਗੀ ਸੀ ਅਤੇ 7 ਦਸੰਬਰ, 2015 ਨੂੰ ਉਸ ਨੂੰ ਖੇਡ ਤੋਂ ਬਾਹਰ ਹੋ ਗਈ ਸੀ।

ਟੈਲੀਵਿਜ਼ਨ[ਸੋਧੋ]

ਸਾਲ
ਸ਼ੋਅ
ਰੋਲ ਚੈਨਲ ਨੋਟਸ
2002 ਕਯਾ ਹਾਦਸਾ ਕਯਾ ਹਕ਼ੀਕਤ ਸੋਨੀ ਟੈਲੀਵਿਜਨ
ਬਾਲ ਕਲਾਕਾਰ
2005 ਕ੍ਰਿਸ਼ਨ ਅਰਜੁਨ ਸਟਾਰ ਪਲੱਸ ਮਹਿਮਾਨ ਭੂਮਿਕਾ
2009 ਸ਼ਕੁੰਤਲਾ ਸਟਾਰ ਵਨ
ਬਾਲ ਕਲਾਕਾਰ
2011 ਬਾਲਿਕਾ ਬਧੂ ਗੁਲੀ ਕਲਰਸ
2011 ਰੁਕ ਜਾਨਾ ਨਹੀਂ ਪਲਾਕਸ਼ੀ ਤਾਰਾਚੰਦ ਮਥੁਰ ਸਟਾਰ ਪਲੱਸ
ਸਹਾਇਕ ਕਲਾਕਾਰ
2012 ਕਬੂਲ ਹੈ ਨੁਜ਼ਹਤ ਅਹਿਮਦ ਖਾਨ ਜ਼ੀ ਟੀਵੀ ਸਹਾਇਕ ਕਲਾਕਾਰ
2013–15 ਏਕ ਵੀਰ ਕੀ ਅਰਦਾਸ..ਵੀਰਾ। ਵੀਰਾ ਬਲਦੇਵ ਸਿੰਘ ਸਟਾਰ ਪਲੱਸ
ਮੁੱਖ ਕਿਰਦਾਰ
2015 ਬਿੱਗ ਬੌਸ (ਸੀਜ਼ਨ 9) ਖੁਦ ਕਲਰਸ 57ਵੇਂ ਦਿਨ ਬਾਹਰ

ਫ਼ਿਲਮੋਗ੍ਰਾਫੀ[ਸੋਧੋ]

ਸਾਲ ਨਾਂ ਭੂਮਿਕਾ ਭਾਸ਼ਾ ਨੋਟਸ
2018 ਫਰਾਈਡੇਅ ਬਿੰਦੂ ਹਿੰਦੀ ਬਾਲੀਵੁੱਡ ਡੈਬਿਊ
ਜਲੇਬੀ ਅਨੁ ਹਿੰਦੀ
2019 ਰੰਗੀਲਾ ਰਾਜਾ ਸ਼ਿਵਰੰਜਨੀ ਹਿੰਦੀ
2019 ਹਿੱਪੀ ਅਮੀਕਤਮਲਿਅਦਾ ਅਕਾ ਅੰਮੂ ਤੇਲਗੂ ਤੇਲਗੂ ਡੈਬਿਊ
2019 ਧਾਂਨੁਸੀ ਰਾਸੀ ਨੇਇਆਰਗਲੇ ਕੇ.ਆਰ ਵਿਜਿਆ ਤਾਮਿਲ ਤਾਮਿਲ ਡੈਬਿਊ


ਹਵਾਲੇ[ਸੋਧੋ]

  1. Tiwari, Vijaya (18 October 2012). "I dedicate my book to my maternal grandma: Digangana Suryavanshi". Times of India. TNN. Archived from the original on 4 ਦਸੰਬਰ 2013. Retrieved 24 ਜਨਵਰੀ 2016. She turned fifteen on 15 October 2012 [...] She launched a book of English Lyrics titled "Waves" [...] {{cite news}}: Unknown parameter |dead-url= ignored (|url-status= suggested) (help)
  2. "Talent of the week : Digangana Suryavanshi". televisionworld.in. 27 August 2013. Archived from the original on 27 ਅਕਤੂਬਰ 2013. Retrieved 4 December 2013. {{cite web}}: Unknown parameter |dead-url= ignored (|url-status= suggested) (help)
  3. "Digangana Suryavanshi". Archived from the original on 28 ਮਾਰਚ 2013. Retrieved 24 ਜਨਵਰੀ 2016. A writer,singer & an actress {{cite web}}: Unknown parameter |dead-url= ignored (|url-status= suggested) (help)
  4. "Meet the new Veera on telly". The Asian Age. Archived from the original on 2 ਦਸੰਬਰ 2013. Retrieved 2 December 2013. Digangana Suryavanshi, who was last seen as Nuzhat in Qubool Hai is back on TV as the grown-up Veera in Veera. {{cite web}}: Unknown parameter |dead-url= ignored (|url-status= suggested) (help)
  5. "'Ek Veer Ki Ardaas...Veera' to be shot in Delhi". The Times of India. Archived from the original on 2013-12-02. Retrieved 2 December 2013. [...] Digangana Suryavanshi (who will play the grown-up Veera) [...] {{cite web}}: Unknown parameter |dead-url= ignored (|url-status= suggested) (help)
  6. http://televisionworld.in/digangana-suryavanshis-launch/[permanent dead link]
  7. "Bigg Boss 9 contstant Digangana Suryavanshi". IndiaTV News. Retrieved 2015-10-11.