ਵੇਸਟੀਨ ਚੇਨਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵੇਸਟੀਨ ਚੇਨਈ, ਚਨੇਈ ਭਾਰਤ ਵਿੱਚ ਇੱਕ ਦਸ ਮੰਜ਼ਿਲਾ ਹੋਟਲ ਹੈ ਜੋ ਕੀ ਵਾਲਚੇਰੀ ਰੋਡ, ਜੋ ਕੀ ਚੇਨਈ ਦੇ ਦਖਣ ਵਿੱਚ ਹੈ, ਇਹ ਹੋਟਲ ਵੇਸਟੀਨ ਦਾ ਇੰਡੀਆ ਦਾ ਛੇਵਾ ਹੋਟਲ ਹੈ[1]

ਇਤਿਹਾਸ[ਸੋਧੋ]

ਇਹ ਹੋਟਲ ਫਰਵਰੀ 2013 ਵਿੱਚ ਖੁਲੇਆ ਸੀ.[1] ਨਵਬਰ 2013 ਵਿੱਚ ਹੋਟਲ ਨੇ ਇਸ ਦਾ ਏਸ਼ੀਨ ਸਪੇਸ਼ੇਲਿਟੀ ਰੇਸਟੂਰੇਂਟ EEST (standing for Elegant, Exquisite, Serenity and Triumph)ਪੇਸ਼ ਕੀਤਾ.

ਹੋਟਲ[ਸੋਧੋ]

ਇਹ ਹੋਟਲ 7792 ਸਕੇਅਰ ਮੀਟਰ ਦੇ ਪਲਾਟ ਤੇ ਬਣਿਆ ਹੈ[2] ਇਸ ਹੋਟਲ ਵਿੱਚ ਚਾਰ ਰੇਸਤਰਾ ਹਨ, ਜਿਸ ਵਿੱਚ ਸਾਰਾ ਦਿਨ ਵਾਸਤੇ ਇੱਕ ਰੇਸਟੋਰੇਂਟ, ਇੱਕ ਬਾਰ ਅਤੇ ਪੁਲ ਦੇ ਨਾਲ ਰੇਸਟੋਰੇਂਟ ਹਨ. ਮੋਜ ਮਸਤੀ ਵਾਸਤੇ ਹੋਟਲ ਵਿੱਚ ਇੱਕ ਜਿਮ ਜਿਸ ਦਾ ਨਾਮ ਵੇਸਟੀਨ ਵਰਕਓਟ, ਇੱਕ ਆਉਟ ਡੋਰ ਪੂਲ, ਇੱਕ ਸਪਾ ਹੇਵਨਲੀ ਸਪਾ ਦੇ ਨਾਮ ਤੋ ਅਤੇ ਇੱਕ ਗਰੁਪ ਪ੍ਰੋਗ੍ਰਾਮ ਰਨ ਵੇਸਟੀਨ[1] ਹੈ. ਇਸ ਵਿੱਚ 12600 ਸਕੇਅਰ ਫੁਟ ਦੀ ਮੀਟਿੰਗ ਅਤੇ ਫ੍ਕ੍ਸ਼ਨ ਦੀ ਜਗਾਹ ਹੈ[3] ਜਿਸ ਵਿੱਚ ਦੋ ਬਗੇਰ ਪਿਲਰਾ ਤੋ ਬਾਲਰੂਮ ਅਤੇ 12 ਬ੍ਰੇਕ ਓਟ ਰੂਮ ਹਨ ਇਹ ਸਬ ਵਪਾਰਿਕ ਸੇਂਟਰ ਤੋ ਅਲਗ ਹਨ[1]. ਇਸ ਹੋਟਲ ਦੇ ਦੂਸਰੇ ਫਲੋਰ ਤੇ ਓਪੇਨ ਪੂਲ ਹੈ[2][4]

ਹੋਟਲ ਦੇ ਤਿਨ ਰੇਸਟੋਰੇਂਟ ਜਿਨਾ ਦਾ ਨਾਮ ਔਲ ਡੇ ਡਾਇਨਿਗ, ਪੇਨ ਏਸ਼ੀਆ EEST ਅਤੇ ਪੂਲਸਾਇਡ ਗ੍ਰਿਲ ਅਤੇ ਬਾਰਬੀਕੁ ਹੈ, ਇਸ ਤੋ ਇਲਾਵਾ ਇਸ ਵਿੱਚ ਕ੍ਰਿਕਟ ਦੀ ਥੀਮ ਤੇ ਲੋਜ ਬਾਰ ਵਿਲੋ ਵੀ ਹੈ. ਇਸ ਹੋਟਲ ਦੇ ਟੋਪ ਤੇ ਇੱਕ ਏਗ੍ਜੀਕੁਟਿਵੇ ਕਲਬ ਵੀ ਹੈ[5]

ਹਵਾਲੇ[ਸੋਧੋ]

  1. 1.0 1.1 1.2 1.3 "Westin opens Chennai Velachery property". Business Traveller. Chennai: Business Traveller. 25 February 2013. Retrieved 15 April 2016. {{cite news}}: Cite has empty unknown parameter: |coauthors= (help)
  2. 2.0 2.1 "PP Approval - MSB 2012 (January to October)" (pdf). CMDA. 2012. Retrieved 15 April 2016. {{cite web}}: Cite has empty unknown parameter: |coauthors= (help)
  3. "Starwood signs agreement for first property in Chennai". Travel Biz Monitor. Mumbai: TravelBizMonitor.com. 25 January 2012. Retrieved 15 April 2016. {{cite news}}: Cite has empty unknown parameter: |coauthors= (help)[permanent dead link]
  4. "Westin Chennai Feature". cleartrip.com. Retrieved 15 April 2016.
  5. "Westin® Hotels & Resorts Brings Inspired Well Being to Chennai, India with the Opening of the Westin Chennai Velachery". Fort Mill Times. Chennai: Fortmillstimes.com. 25 February 2013. Retrieved 15 April 2016. {{cite news}}: Cite has empty unknown parameter: |coauthors= (help)