ਹੋਟਲ ਪੇਸਲਵੇਨਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹੋਟਲ ਪੇਸਲਵੇਨਿਆ, ਇੱਕ ਹੋਟਲ ਹੈ ਜੋ ਕੀ 401 7th ਅਵੇਨੁਏ (15 ਪੇਨ ਪਲਾਜ਼ਾ) ਮੇਨਹੱਟਣ, ਪੇਸਲਵੇਨਿਆ ਸਟੇਸ਼ਨ ਦੇ ਰਸਤੇ ਦੇ ਪਾਰ ਅਤੇ ਮੈਡੀਸਨ ਸਕੇਅਰ ਗਾਰਡਨ ਨ੍ਯੂ ਯੋਰਕ ਵਿਖੇ ਹੈ.

ਸੁਰੂਆਤੀ ਸਾਲ[ਸੋਧੋ]

ਹੋਟਲ ਪੇਸਲਵੇਨਿਆ, ਪੇਸਲਵੇਨਿਆ ਰੇਲ ਰੋਡ ਦਵਾਰਾ ਬਣਾਇਆ ਗਿਆ ਸੀ ਅਤੇ ਇਹ ਏਲਵਰਥ ਸਟਾਟਲਰ ਦੁਵਾਰਾਸੰਚਾਲਿਤ ਕੀਤਾ ਜਾਂਦਾ ਹੈ. ਇਹ 25 ਜਨਵਰੀ 1919 ਨੂੰ ਸ਼ੁਰੂ ਹੋਇਆ ਸੀ ਅਤੇ ਵਿਲੀਅਮ ਰਿਚਡਸਨ ਨੇ ਇਸ ਨੂੰ ਡੀਜਾਇਨ ਕੀਤਾ ਸੀ ਜੋ ਕੀ ਮ੍ਕ੍ਕਿਮ, ਮੇਆਦ ਅਤੇ ਵਾਈਟ ਤੋ ਸਨ, ਓਹਨਾ ਨੇ ਹੀ ਰਸਤੇਦੇ ਦੂਸਰੇ ਪਾਸੇ ਪੇਸਲਵੇਨਿਆ ਸਟੇਸ਼ਨ ਨੂੰ ਡੀਜਾਇਨ ਕੀਤਾ ਸੀ[1] (ਪੇਸਲਵੇਨਿਆ ਦਾ ਪੁਰਾਣਾ ਸਟੇਸ਼ਨ 1963 ਵਿੱਚ ਮੈਡੀਸਨ ਸ੍ਕੇਰ ਗਾਰਡਨ ਨੂੰ ਜਗਾਹ ਦੇਣ ਵਾਸਤੇ ਖਤਮ ਕਰ ਦਿਤਾ ਗਿਆ ਸੀ ਅਤੇ ਅਜ ਦਾ ਸਟੇਸ਼ਨ ਦੋਬਾਰਾ ਅੰਡਰ ਗਰਾਉਡ ਬਣਾਇਆ ਗਿਆ ਜੋ ਹੁਣ ਚਲ ਰਿਹਾ ਹੈ)

ਸਟਾਟਲਰ ਹੋਟਲ ਜਦ ਦਾ ਬਣਿਆ ਸੀ ਪੇਸਲਵੇਨਿਆ ਦੁਵਾਰਾ ਸੰਚਾਲਿਤ ਸੀ ਨੇ ਇਹ ਸੰਪਤੀ ਦਾ ਹਕ 1948 ਵਿੱਚ ਲੀਤਾ ਸੀ[2] ਅਤੇ ਇਸ ਦਾ ਨਾਮ ਬਦਲ ਕੇ ਹੋਟਲ ਸਟਾਟਲਰ ਕਰ ਦਿਤਾ. ਇਸ ਤੋ ਬਾਦ 17 ਸਟਾਟਲਰ ਹੋਟਲ 1954 ਵਿੱਚ ਕੋਰਨਾਡ ਹਿਲਟਨ ਨੂੰ ਵੇਚ ਦਿਤੇ ਸਨ, ਫਿਰ ਇਸ ਦਾ ਨਾਮ ਬਦਲ ਕੇ ਸਟਾਟਲਰ ਕਿਲ੍ਤੋੰ ਪੈ ਗਿਆ. 1980 ਦੀ ਸ਼ੁਰੂਆਤ ਤਕ ਇਹ ਇਸੇ ਨਾਮ ਹੇਠ ਚਲਦਾ ਰਿਹਾ ਜਦ ਹਿਲਟਨ ਨੇ ਇਹ ਹੋਟਲ ਵੇਚ ਨਹੀਂ ਦਿਤਾ. ਫਿਰ ਇਸ ਦਾ ਨਾਮ ਬਦਲ ਕੇ ਨਿਊ ਯਾਰਕ ਸਟਾਟਲਰ ਕਰ ਦਿਤਾ ਗਿਆ ਪਰ ਸਿਰਫ ਕੁਛ ਸਮੇਂ ਵਾਸਤੇ ਅਤੇ ਇਹ ਡਨਫੀ ਹੋਟਲ ਦਵਾਰਾ ਸੰਚਾਲਿਤ ਕੀਤਾ ਗਿਆ, ਜੋ ਕੀ ਅਏਰ ਲਿਗ੍ਸ ਦਾ ਇੱਕ ਹਿੱਸਾ ਸੀ. ਇਸ ਤੋ ਬਾਦ ਇਸ ਨੂੰ 1984 ਵਿੱਚ ਪੇੰਟਾ ਹੋਟਲ ਚੈਨ ਨੇ ਖਰੀਦ ਲੀਤਾ ਜੋ ਕੀ ਬ੍ਰਿਟਿਸ਼ ਏਅਰਵੇਜ, ਲੁਫ਼ਥਨਜਾ ਅਤੇ ਸਵਿਸ ਏਅਰ ਦਾ ਇੱਕ ਜੋਇੰਟ ਵੇਨਚਰ ਸੀ ਤੇ ਇਹ ਨਿਊ ਯਾਰਕ ਪੇਟਾ ਬਣ ਗਿਆ. 1992 ਵਿੱਚ ਪੇਟਾ ਇਸ ਵਪਾਰ ਤੋ ਬਾਹਰ ਹੋ ਗਿਆ ਅਤੇ ਹੋਟਲ ਆਪਣੇ ਅਸਲੀ ਨਾਮ ਹੋਟਲ ਪੇਸਲਵੇਨਿਆ ਵਿੱਚ ਪਰਿਵਰਤਿਤ ਹੋ ਗਿਆ[3]

ਪ੍ਰਸ੍ਤਾਵਿਤ ਖਾਤਮਾ[ਸੋਧੋ]

1997 ਵਿੱਚ ਇਸ ਹੋਟਲ ਨੂੰ ਪੂਰੀ ਤਰਹ ਡਿਮੋਲਿਸ਼ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਜਦੋਂ ਵੋਰਨਾਡੋ ਰੇਆਲਟੀ ਟ੍ਰਸਟ ਨੇ ਇਸ ਹੋਟਲ ਨੂ ਖਰੀਦ ਲੀਤਾ ਸੀ.[4] ਵੋਰਨਾਡੋ ਨੇ ਘੋਸ਼ਣਾ ਕੀਤੀ ਸੀ ਕੀ 2007 ਵਿੱਚ ਇਸ ਹੋਟਲ ਨੂੰ ਖਤਮ ਕਰ ਦਿਤਾ ਜਾਵੇ ਗਾ ਤਾ ਜੋ ਕੀ ਆਫਿਸ ਵਾਸਤੇ ਇੱਕ ਬਿਲਡਿੰਗ ਬਣਾਈ ਜਾ ਸਕੇ ਜਿਸ ਵਿੱਚ ਮੇਰਿਲ ਲਿੰਚ ਕਿਰਾਏ ਦਾਰ ਹੋਵੇਗੇ.[5] ਵੋਰ੍ਨਾਦੋ ਰੇਆਲਿਟੀ ਟ੍ਰਸਟ ਇਸ ਜਗਹ ਤੇ ਇੱਕ 2,500,000-square-foot (230,000 m2) ਦੀ ਬਿਲਡਿੰਗ 2011 ਤਕ ਬਣਾਉਣੀ ਚਾਹੁੰਦਾ ਸੀ

2006 ਹੋਟਲ ਪੇਸਲਵੇਨਿਆ ਬਚਾਓ ਫੋਂਡਡੇਸ਼ਨ (ਹੁਣ ਹੋਟਲ ਪੇਸਲਵੇਨਿਆ ਪਰਸਰਵੈਸ਼ਨ ਸੋਸਾਇਟੀ) ਬਣਾਈ ਗਈ. ਵੋਰਨਾਡੋ ਦੇ ਪਲਾਨ ਤੋ ਕੁਛ ਸਮੇਂ ਬਾਦ ਹੀ, the staff of 2600: The Hacker Quarterly, ਇੱਕ ਮੇਗਜ਼ੀਨ ਨੇ ਇੱਕ biennial HOPE hacker conventions ਹੋਟਲ ਵਿੱਚ ਆਯੋਜਿਤ ਕੀਤਾ ਤੇ ਇਹ ਤਫਤੀਸ਼ ਕੀਤੀ ਕੀ ਕਿਸ ਤਰਹ ਹੋਟਲ ਨੂੰ ਖਾਤਮੇ ਤੋ ਬਚਾਇਆ ਜਾ ਸਕਦਾ ਹੈ

ਓਹਨਾ ਨੂੰ ਨਵੀਂ ਬਣੀ ਹੋਟਲ ਪੇਸਲਵੇਨਿਆ ਬਚਾਓ ਫੋਂਡਡੇਸ਼ਨ ਦਾ ਸਾਥ ਮਿਲਿਆ, ਜਿਸ ਦੇ ਮੇਬਰਾ ਵਿੱਚ ਸ਼ਹਿਰ ਦੇ ਕਈ ਸੰਗਠਨ ਅਤੇ ਰਾਜਨੀਤਿਕ ਵਿਕਤੀ ਜੋ ਕੀ ਇਸ ਇਤਿਹਾਸ ਹੋਟਲ ਨੂ ਬਚਾਉਣਾ ਚਾਹੁੰਦੇ ਸਨ ਇਸ ਵਿੱਚ Historic District Council, Manhattan Community Board 5, and Assemblyman Richard Gottfried ਸ਼ਾਮਿਲ ਸਨ[6] . ਨਵਬਰ 2007 ਵਿੱਚ ਮੇਨਹਟਣ ਕਮੁਨਿਟੀ ਬੋਰਡ 5 ਨੇ 21-8 ਵੋਟਾ ਨਾਲ ਇਸ ਨੂੰ ਨਿਊ ਯਾਰਕ ਸਿਟੀ ਕੋਂਸਲ ਇਤਿਹਾਸਕ ਦਰਜਾ ਦੇਣ ਵਾਸਤੇ ਮਿਲਿਆ ਪਰ ਫਰਵਰੀ 2008 ਵਿੱਚ Historic District Council, Manhattan Community Board 5, and Assemblyman Richard Gottfried ਨੇ ਇਸ ਪ੍ਰਸ੍ਤਾਵ ਨੂ ਖਾਰਿਜ ਕਰ ਦਿਤਾ

ਹਵਾਲੇ[ਸੋਧੋ]

  1. Jill Jonnes (2007). Conquering Gotham: A Gilded Age Epic: the Construction of Penn Station and Its Tunnels. Viking. pp. 167–. ISBN 978-0-670-03158-0. Retrieved 18 April 2016.
  2. "New York Times Archive Stories of Statler". Freepages.genealogy.rootsweb.ancestry.com. Retrieved 18 April 2016.
  3. "About Hotel Pennsylvania". cleartrip.com. Retrieved 18 April 2016.
  4. "History of Vornado Realty Trust – FundingUniverse". Fundinguniverse.com. Retrieved 18 April 2016.
  5. "New York Architecture Images- HOME". Nyc-architecture.com. Retrieved 18 April 2016.
  6. "New York State Assembly - Member Section". Assembly.state.ny.us. 2009-01-27. Retrieved 18 April 2016.