ਬਹਾਰ- ਏ-ਦਾਨਿਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬਹਾਰ- ਏ-ਦਾਨਿਸ਼ ,(ਸੁਖਨ ਦਾ ਝਰਨਾ ),ਲਾਹੌਰ ਦੇ ਇਨਾਇਤ ਉੱਲਾ ਕੰਬੋਹ ਜਾਂ ਇਨਾਇਤ ਉੱਲਾਕੰਬੋਜ ਵੱਲੋਂ ਪੂਰਬਲੇ ਭਾਰਤੀ ਸਰੋਤਾਂ ਦੇ ਅਧਾਰ ਤੇ ਫ਼ਾਰਸੀ ਭਾਸ਼ਾ ਵਿੱਚ ਲਿਖੀ ਰੋਮਾਂਟਿਕ ਗਾਥਾਵਾਂ ਦੀ ਇੱਕ ਰਚਨਾ ਹੈ ਜੋ 1061 ਏ .ਐਚ ./1651 ਵਿੱਚ ਲਿਖੀ ਗਈ।[1]

ਇਸ ਪੁਸਤਕ ਦਾ ਅੰਸ਼ਿਕ ਰੂਪ ਵਿਚ ਅੰਗ੍ਰੇਜ਼ੀ ਅਨੁਵਾਦ ਅਲੈਗਜੈੰਡਰ ਡੋ (Alexander Dow) ਵੱਲੋਂ 1768 ਤੋਂ 1769 ਵਿਚਕਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ 1799 ਵਿੱਚ ਇਸਦਾ ਪੂਰਨ ਅੰਗ੍ਰੇਜ਼ੀ ਅਨੁਵਾਦ ਜੋਨਾਥਨ ਸਕਾਟ (Jonathan Scott) ਵਲੋਂ ਕੀਤਾ ਗਿਆ। 19 ਵੀੰ ਸਦੀ ਵਿਚ ਇਸ ਪੁਸਤਕ ਨੂੰ ਕਈ ਵਾਰੀ ਲਿੱਥੋਗ੍ਰਾਫ਼ ਵੀ ਕੀਤਾ ਗਿਆ[1]

ਇਸ ਰਚਨਾ ਦੀ ਇੱਕ ਗਾਥਾ ਥੋਮਸ ਮੂਰ ਦੇ ਨਾਵਲ ਲੱਲਾ ਰੂਖ ਦੇ ਪਲਾਟ ਦਾ ਅਧਾਰ ਵੀ ਬਣੀ।.[2]

ਤਰਜ਼ਮਾ[ਸੋਧੋ]

ਹਵਾਲੇ[ਸੋਧੋ]

  1. 1.0 1.1 Ali Asghar Seyed-Gohrab (2011). Metaphor and Imagery in Persian Poetry. BRILL. p. 155. ISBN 90-04-21125-X. 
  2. Steven Moore (2013). The Novel: An Alternative History, 1600-1800. Bloomsbury Publishing. p. 438. ISBN 978-1-62356-740-8. 

ਬਾਹਰੀ ਲਿੰਕ[ਸੋਧੋ]