ਜ਼ਕਿਆ ਸੋਮਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜ਼ਕਿਆ ਸੋਮਨ ਨੇ ਨੂਰਜਹਾਂ ਸਫ਼ਿਆ ਨਿਆਜ਼ ਨਾਲ ਮਿਲ ਕੇ ਭਾਰਤੀ ਮੁਸਲਿਮ ਮਹਿਲਾ ਅੰਦੋਲਨ ਨਾਮ ਦਾ ਸੰਗਠਨ ਬਣਾਇਆ। ਸਾਲ 2007 ਵਿੱਚ ਦਿੱਲੀ ਵਿੱਚ ਇੱਕ ਕਾਨਫ਼ਰੰਸ ਵਿੱਚ ਕਰੀਬ 500 ਮੁਸਲਿਮ ਮਹਿਲਾਵਾਂ ਨੇ ਆਪਣੇ ਨਾਗਰਿਕ ਅਤੇ ਕੁਰਾਨ ਦੇ ਅੰਤਰਗਤ ਦਿੱਤੇ ਗਏ ਅਧਿਕਾਰਾਂ ਦੀ ਮੰਗ ਰੱਖੀ ਅਤੇ ਇਹੀ ਨਜ਼ਰੀਆ ਰੱਖਦੇ ਹੋਏ ਜ਼ਕਿਆ ਸੋਮਨ ਅਤੇ ਡਾ ਨੂਰਜਹਾਂ ਸਫ਼ਿਆ ਨਿਆਜ਼ ਨੇ ਮਿਲ ਕੇ ਭਾਰਤੀ ਮੁਸਲਿਮ ਮਹਿਲਾ ਆਯੋਗ ਦੀ ਸ਼ੁਰੂਆਤ ਕੀਤੀ।


ਮਕਸਦ[ਸੋਧੋ]

ਜ਼ਾਕਿਆ ਸੋਮਨ ਅਤੇ ਡਾ ਨੂਰਜਹਾਂ ਸਫ਼ਿਆ ਨਿਆਜ਼ ਨੇ ਕੌਮੀ ਦੰਗੇ, ਘਰੇਲੂ ਹਿੰਸਾ ਅਤੇ ਮਹਿਲਾਵਾਂ ਦੇ ਨਾਲ ਸਮਾਜਿਕ ਆਦਿ ਖਿਲਾਫ਼ ਅਵਾਜ਼ ਬੁਲੰਦ ਕੀਤੀ।

ਇਸਲਾਮ[ਸੋਧੋ]

ਅੰਦੋਲਨ ਵਿੱਚ ਇਸਲਾਮੀ ਔਰਤਾਂ ਲਈ ਬਰਾਬਰੀ ਦੇ ਅਧਿਕਾਰ, ਔਰਤਾਂ ਦੀ ਸ਼ਰੀਅਤ ਅਦਾਲਤਾਂ, ਜ਼ੁਬਾਨੀ ਤਲਾਕ ਦੇ ਖਿਲਾਫ਼ ਰਾਸ਼ਟਰੀ ਮੁਹਿਮ ਅਤੇ ਭਾਰਤੀ ਵਿੱਚ ਪਰਿਵਾਰਿਕ ਕਾਨੂੰਨ ਦੇ ਵਿਧੀਕਰਨ ਲਈ ਕੁਰਾਨ ਉੱਪਰ ਅਧਾਰਿਤ ਕਾਨੂੰਨ ਦਾ ਡਰਾਫਟ ਬਣਾਇਆ।

ਫੈਲਾਅ[ਸੋਧੋ]

ਇਸ ਅੰਦੋਲਨ ਵਿੱਚ ਭਾਰਤ ਦੀਆਂ ਹੁਣ ਲਗਭਗ 70,000 ਤੋਂ ਜਿਆਦਾ ਔਰਤਾਂ ਹਨ।

ਹਵਾਲੇ[ਸੋਧੋ]

http://www.bbc.com/hindi/india/2015/11/151117_100women_activist_facewall_pk

http://www.catchnews.com/india-news/taking-the-sharia-to-court-two-muslim-women-and-a-pushback-you-may-not-have-heard-of-1432819256.html

http://india.ashoka.org/fellow/noorjehan-safia-niaz

http://www.thehindu.com/features/magazine/Islam%E2%80%99s-feminine-voice/article15421213.ece

http://www.merinews.com/mobile/article/Interviews/2014/09/22/meet-one-of-the-brains-behind-muslim-marriage-and-divorce-act--the-draft-law-that-aims-to-abolish-oral-divorce-polygamy/15900772

http://scroll.in/article/809530/meet-the-ordinary-muslim-women-fighting-an-extraordinary-case-against-triple-talaq-in-india