ਜਿਨੀ ਸ਼੍ਰੀਵਾਸਤਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਿਨੀ ਸ਼੍ਰੀਵਾਸਤਵ 'ਏਕਲ ਨਾਰੀ ਸੰਗਠਨ' ਜਾ ਆਸਥਾ ਦੀ ਸੰਸਥਾਪਕ ਹੈ। ਕੈਨੇਡਾ ਵਿੱਚ ਪਲੀ ਜਿਨੀ ਨੇ ਭਾਰਤ ਵਿੱਚ ਓਮ ਸ਼੍ਰੀਵਾਸਤਵ ਨਾਲ 1970 ਵਿੱਚ ਵਿਆਹ ਕਰਕੇ ਰਾਜਸਥਾਨ ਵੱਲ ਰੁਖ ਕੀਤਾ। ਇੱਥੇ ਇਸ ਨੇ ਪਹਿਲਾਂ ਗੈਰ ਸਰਕਾਰੀ ਸੰਗਠਨ ਨਾਲ ਮਿਲ ਕੇ ਅਤੇ ਬਾਅਦ ਵਿੱਚ ਪਿੰਡਾ ਅਤੇ ਆਦਿਵਾਸੀ ਕਬੀਲਿਆਂ ਦੀਆਂ ਔਰਤਾਂ ਨਾਲ ਮਿਲ ਕੇ ਕਮ ਕੀਤਾ।

ਸੰਗਠਨ[ਸੋਧੋ]

1998 ਵਿੱਚ ਇਸ ਨੇ ਇੱਕਲੇ ਹੀ ਔਰਤਾਂ ਨਾਲ ਛੇੜਛਾੜ, ਵਿਧਵਾ, ਤਲਾਕਸੁਦਾ, ਪਤੀ ਦੁਆਰਾ ਛੱਡੀਆਂ ਗਈਆਂ ਅਤੇ ਘਰੋਂ ਕੱਢ ਦਿੱਤੀਆਂ ਗਈਆਂ ਔਰਤਾਂ ਦੇ ਹੱਕਾਂ ਅਤੇ ਉਹਨਾਂ ਦੇ ਮਾਮਲਿਆਂ ਬਾਰੇ ਸੰਘਰਸ਼ ਕਰਨ ਲਈ 'ਏਕਲ ਨਾਰੀ ਸੰਗਠਨ' ਦੀ ਸਥਾਪਨਾ ਕੀਤੀ। ਇਹ ਸੰਗਠਨ ਅੱਜਕਲ ਰਾਜਸਥਾਨ ਦੇ 33 ਜ਼ਿਲਿਆਂ ਵਿੱਚ ਕੰਮ ਕਰ ਰਿਹਾ ਹੈ ਅਤੇ ਇਸਦੇ 49,400 ਮੈਂਬਰ ਹਨ। ਇਸ ਨੇ 2009 ਵਿੱਚ ' ਨੈਨਲ ਫੋਰਮ ਫਾਰ ਸਿੰਗਲ ਵੋਮੈਨ ਰਾਇਟਸ' ਦਾ ਗਠਨ ਕੀਤਾ। ਜਿਸਦਾ ਵਿਚਾਰ ਸੀ ਕਿ ਔਰਤ 'ਸਿੰਗਲ' ਬੇਸ਼ੱਕ ਹੋਵੇ ਪਰ ਕੱਲੀ ਨਹੀਂ ਹੁੰਦੀ।

ਪੁਰਸਕਾਰ[ਸੋਧੋ]

ਜਿਨੀ ਦੀ ਸੰਸਥਾ 'ਆਸਥਾ ਸੰਸਥਾਨ' ਨੂੰ ਰਾਸ਼ਟਰਪਤੀ ਦੁਆਰਾ ਇਸਤਰੀ ਸ਼ਕਤੀ ਸਨਮਾਨ ਮਿਲ ਚੁੱਕਿਆ ਹੈ। 2005 ਵਿੱਚ ਇਸ ਨੂੰ ਨੌਬਲ ਸ਼ਾਂਤੀ ਲਈ ਨਾਮਕਿਰਤ ਕੀਤਾ ਗਿਆ ਹੈ।

ਹਵਾਲੇ[ਸੋਧੋ]

http://www.bbc.com/hindi/india/2015/12/151130_100women_achievers_facewall_pk

(http://www.ucobserver.org/features/2014/11/ginny_shrivastava/ Archived 2017-02-23 at the Wayback Machine.

http://www.womensweb.in/articles/ginny-shrivastava-inspiring-woman/

http://www.smh.com.au/world/from-hell-to-the-sun-and-the-moon-20130529-2nbyx.html

http://womensenews.org/2010/01/indias-single-women-resist-stigma-demand-rights/

http://www.firstpost.com/printpage.php?idno=2142447&sr_no=0 Archived 2015-03-12 at the Wayback Machine.

http://daily.bhaskar.com/news/WOM-ginny-shrivastava-the-friend-of-lonely-widows-4197713-NOR.html