ਜ਼ਕੀਆ ਸੋਮਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜ਼ਕੀਆ ਜ਼ਕੀਆ ਨੇ ਨੂਰਜਹਾਂ ਸਫ਼ਿਆ ਨਿਆਜ ਦੇ ਨਾਲ ਮਿਲ ਕੇ ਭਾਰਤੀ ਮੁਸਲਿਮ ਔਰਤਾਂ ਅੰਦੋਲਨ ਨਾਮ ਦਾ ਸੰਗਠਨ ਬਣਾਇਆ।

ਸਾਲ 2007 ਵਿੱਚ ਦਿੱਲੀ ਵਿੱਚ ਇੱਕ ਕਾਨਫਰੰਸ ਵਿੱਚ ਕਰੀਬ में एक 500 ਮੁਸਲਿਮ ਔਰਤਾਂ ਨੇ ਆਪਣੇ ਨਾਗਰਿਕ ਅਤੇ ਕੁਰਾਨ ਦੇ ਅੰਤਰਗਤ ਦਿੱਤੇ ਗਏ ਅਧਿਕਾਰਾਂ ਦੀ ਮੰਗ ਰੱਖੀ।

ਮਕਸਦ[ਸੋਧੋ]

ਜ਼ਕੀਆ ਸੋਮਨ ਅਤੇ ਡਾਕਟਰ ਨੂਰ ਜਹਾਂ ਸਫ਼ਿਆ ਨਿਆਜ਼ ਨੇ ਕੌਮੀ ਦੰਗਿਆਂ, ਘਰੇਲੂ ਹਿੰਸਾ ਅਤੇ ਔਰਤਾਂ ਦੇ ਨਾਲ ਸਮਾਜਿਕ ਬੇਇਨਸਾਫੀ ਦੇ ਵਿਰੁੱਧ ਅਵਾਜ਼ ਬੁਲੰਦ ਕੀਤੀ।

ਫੈਲਾਓ[ਸੋਧੋ]

ਭਾਰਤ ਦੇ 13 ਰਾਜਾਂ ਵਿੱਚ ਫੈਲੇ ਇਸ ਅੰਦੋਲਨ ਵਿੱਚ ਹੁਣ 70,000 ਤੋਂ ਜਿਆਦਾ ਔਰਤਾਂ ਹਨ।

ਹਵਾਲੇ[ਸੋਧੋ]

http://www.bbc.com/hindi/india/2015/11/151117_100women_activist_facewall_pk

http://www.catchnews.com/india-news/taking-the-sharia-to-court-two-muslim-women-and-a-pushback-you-may-not-have-heard-of-1432819256.html

http://india.ashoka.org/fellow/noorjehan-safia-niaz

http://www.thehindu.com/features/magazine/Islam%E2%80%99s-feminine-voice/article15421213.ece

http://www.merinews.com/mobile/article/Interviews/2014/09/22/meet-one-of-the-brains-behind-muslim-marriage-and-divorce-act--the-draft-law-that-aims-to-abolish-oral-divorce-polygamy/15900772

http://scroll.in/article/809530/meet-the-ordinary-muslim-women-fighting-an-extraordinary-case-against-triple-talaq-in-india