ਜੋਨੀਤਾ ਗਾਂਧੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੋਨੀਤਾ ਗਾਂਧੀ
Jonita44.jpg
2019 ਵਿੱਚ ਜੋਨੀਤਾ ਗਾਂਧੀ
ਜਾਣਕਾਰੀ
ਜਨਮ (1989-10-23) 23 ਅਕਤੂਬਰ 1989 (ਉਮਰ 30)
ਨਵੀਂ ਦਿੱਲੀ ਭਾਰਤ
ਵੰਨਗੀ(ਆਂ)
ਕਿੱਤਾਗਾਇਕਾ
ਸਾਜ਼
  • ਵੋਕਲ
  • ਕੀਬੋਰਡ
  • ਇਲੈਕਟ੍ਰੋ ਬੀਟਸ
ਸਰਗਰਮੀ ਦੇ ਸਾਲ2011–ਹੁਣ ਤੱਕ
ਵੈੱਬਸਾਈਟjonitagandhi.com

ਜੋਨੀਤਾ ਗਾਂਧੀ (ਜਨਮ 23 ਅਕਤੂਬਰ 1989) ਇੱਕ ਇੰਡੋ-ਕੈਨੇਡੀਅਨ ਗਾਇਕ ਹੈ।ਉਹ ਅੰਗਰੇਜ਼ੀ, ਹਿੰਦੀ, ਤਾਮਿਲ, ਬੰਗਾਲੀ, ਤੇਲਗੂ ਅਤੇ ਕੰਨੜ ਵਿੱਚ ਪ੍ਰਮੁੱਖ ਤੌਰ 'ਤੇ ਗਾਉਂਦੀ ਹੈ।[1][2][3]

ਨਿੱਜੀ ਜ਼ਿੰਦਗੀ[ਸੋਧੋ]

ਜੋਨੀਤਾ ਗਾਂਧੀ ਦਾ ਜਨਮ ਨਵੀਂ ਦਿੱਲੀ, ਭਾਰਤ ਵਿੱਚ ਹੋਇਆ ਸੀ, ਪਰ ਉਹਨਾਂ ਦੇ ਮਾਪੇ ਕੈਨੇਡਾ ਚਲੇ ਗਏ ਅਤੇ ਉਹ ਟੋਰਾਂਟੋ ਅਤੇ ਬਰੈਂਪਟਨ ਵਿੱਚ ਵੱਡੀ ਹੋ ਗਈ।[4] ਉਸ ਦੇ ਪਿਤਾ, ਸ਼ੋਕੀਆ ਸੰਗੀਤਕਾਰ ਅਤੇ ਪੇਸ਼ਾ ਇੱਕ ਇਲੈਕਟ੍ਰੋਨਿਕਸ ਇੰਜੀਨੀਅਰ ਸੀ,ਨੇ ਉਸ ਦੀ ਯੋਗਤਾ ਨੂੰ ਪਛਾਣ ਲਿਆ ਅਤੇ ਉਸ ਨੂੰ ਗਾਉਣ ਲਈ ਉਤਸਾਹਿਤ ਕੀਤਾ। ਉਸਨੇ ਪਹਿਲੀ ਵਾਰ 1995 ਵਿੱਚ ਟੋਰਾਂਟੋ ਵਿੱਚ ਆਪਣੇ ਪਿਤਾ ਦੇ ਪ੍ਰਦਰਸ਼ਨ ਤੇ ਟੋਕੀਓ ਵਿੱਚ ਇੱਕ ਕ੍ਰਿਸਮਸ ਸਮਾਗਮ  ਵਿੱਚ ਪ੍ਰਦਰਸ਼ਨ ਕੀਤਾ ਸੀ ਅਤੇ ਉਹ  ਸਾਲ ਉਸਦੇ ਲਈ ਖੁਸ਼ਹਾਲ ਬਣੇ ਸਨ। ਉਸਨੇ ਸਿਹਤ ਵਿਗਿਆਨ ਅਤੇ ਬਿਜਨਸ ਵਿੱਚ ਆਪਣੀ ਡਿਗਰੀ ਪੂਰੀ ਕੀਤੀ। ਉਸ ਨੇ ਆਪਣੇ ਅੰਡਰਗਰੈਡ ਦੌਰਾਨ ਸੀਆਈਬੀਸੀ ਵਰਲਡ ਮਾਰਕਿਟਸ ਵਿੱਚ ਇੰਟਰਨਸ਼ਿਪ ਪ੍ਰਾਪਤ ਕੀਤੀ ਪਰ ਗਾਂਧੀ ਲਈ ਪਹਿਲਾ ਜਜ਼ਬਾ ਹਮੇਸ਼ਾ ਗਾਉਣ ਦਾ ਰਿਹਾ ਸੀ, ਇਸ ਲਈ ਸੰਗੀਤ ਉਸ ਨੇ ਆਪਣੀ    ਸਾਰੀ ਪੜ੍ਹਾਈ ਦੌਰਾਨ  ਜਾਰੀ ਰੱਖਿਆ। ਗਾਂਧੀ ਪੱਛਮੀ ਕਲਾਸੀਕਲ  ਸੰਗੀਤ ਵਿੱਚ ਰਸਮੀ ਸਿਖਲਾਈ ਲਈ ਅਤੇ ਭਾਰਤ ਵਿੱਚ ਉਸ ਦੇ ਠਹਿਰਣ  ਦੌਰਾਨ ਉਸਨੇ ਹਿੰਦੁਸਤਾਨੀ ਕਲਾਸੀਕਲ ਗਾਇਨ ਵਿੱਚ ਸਿਖਲਾਈ ਲਈ ਹੈ।[5][6]

ਹਵਾਲੇ[ਸੋਧੋ]