ਕਾਪਿਤੀ ਟਾਪੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Kāpiti Island
South from Kapiti.jpg
Looking south from Kāpiti Island.
ਭੂਗੋਲ
ਸਥਾਨTasman Sea
ਦਿਸ਼ਾ-ਰੇਖਾਵਾਂ40°52′S 174°54′E / 40.867°S 174.900°E / -40.867; 174.900
ਖੇਤਰ{{convert/{{{d}}}|19.65||sqmi|||||s=|r={{{r}}}

|u=km2 |n=square kilomet{{{r}}} |h=square-kilomet{{{r}}} |t=square kilometre |o=sqmi |b=1000000

|j=6-0}}
ਲੰਬਾਈ8
ਚੌੜਾਈ2.2
ਸਭ ਤੋਂ ਉੱਚਾਈ521
ਸਭ ਤੋਂ ਉੱਚੀ ਥਾਂTuteremoana
ਦੇਸ਼

ਕਾਪਿਤੀ ਟਾਪੂ ਨਿਊਜ਼ੀਲੈਂਡ ਦਾ ਇੱਕ ਟਾਪੂ ਹੈ ਜੋ ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਤੋਂ ਲਗਭਗ 1 ਘੰਟੇ ਦੀ ਦੂਰੀ ਤੇ ਸਥਿਤ ਹੈ। ਇਸ ਟਾਪੂ ਤੇ ਪੰਛੀਆਂ, ਜਾਨਵਰਾਂ ਦੀ ਵਿਭਿੰਨ ਕਿਸਮ ਦੀ ਉਹ ਪ੍ਰਜਾਤੀਆਂ ਮਿਲ ਜਾਂਦੀਆਂ ਹਨ ਜੋ ਹੋਰ ਕਿਤੇ ਨਹੀਂ ਮਿਲਦੀਆਂ ਕਿਉਂਕਿ ਮਨੁੱਖੀ ਦਖਲਅੰਦਾਜ਼ੀ ਘੱਟ ਹੋਣ ਕਰਕੇ ਇੱਥੋਂ ਦਾ ਵਾਤਾਵਰਣ ਸਦੀਆਂ ਤੋਂ ਇੱਕੋ ਜਿਹਾ ਤੇ ਅਨੁਕੂਲ ਹੈ। ਇਸ ਟਾਪੂ ਦੀ ਲੰਬਾਈ ਕਰੀਬ 10 ਕਿਲੋਮੀਟਰ ਤੇ ਚੌੜਾਈ ਲਗਭਗ 2 ਕਿਲੋਮੀਟਰ ਹੈ। ਇਸ ਟਾਪੂ ਦਾ ਇਤਿਹਾਸ 800 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਇਸਦਾ ਮਨਮੋਹਕ ਨਜ਼ਾਰਾ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ।

ਹਰੇ-ਭਰੇ ਜੰਗਲਾਂ ਵਾਲੇ ਇਸ ਇਲਾਕੇ ਵਿੱਚ ਪੰਛੀ ਕੀਵੀ ਦੀਆਂ ਦੁਰਲੱਭ ਕਿਸਮਾਂ ਤੋਂ ਇਲਾਵਾ ਵੇਕਾ, ਕੋਕਾਕੋ, ਤਾਕਾਹੇ ਵਰਗੇ ਕਈ ਦੁਰਲੱਭ ਪੰਛੀ ਮੌਜੂਦ ਹਨ। ਆਦਿਵਾਸੀ ਇਵੀ ਇਸ ਟਾਪੂ ਦੇ ਵਸਨੀਕ ਹਨ ਜੋ ਸੈਲਾਨੀਆਂ ਨੂੰ ਸੈਰ ਕਰਾਉਣ ਦਾ ਕੰਮ ਕਰਦੇ ਹਨ। ਲੰਮਾ ਸਮਾਂ ਇਸ ਟਾਪੂ ਤੇ ਕਬਜ਼ਾ ਕਰਨ ਲਈ ਵੱਖੋ-ਵੱਖ ਕਬੀਲਿਆਂ ਵਿੱਚ ਲੜਾਈਆਂ ਹੁੰਦੀਆਂ ਰਹੀਆਂ। ਇਸ ਟਾਪੂ ਦੀ ਵਨਸਪਤੀ ਤੇ ਦੁਰਲੱਭ ਪੰਛੀਆਂ ਨੂੰ ਧਿਆਨ ਵਿੱਚ ਰੱਖਕੇ ਨਿਊਜ਼ੀਲੈਂਡ ਸਰਕਾਰ ਨੇ ਇਸਨੂੰ ਵਿਸ਼ੇਸ਼ ਇਲਾਕਾ ਐਲਾਨ ਦਿੱਤਾ ਹੈ।

ਹਵਾਲੇ[ਸੋਧੋ]

http://jagbani.epapr.in/1266456/Magazine/Magazine#page/3/1