ਸਮੱਗਰੀ 'ਤੇ ਜਾਓ

ਆਦਰਸ਼ਵਾਦੀ ਯਥਾਰਥਵਾਦੀ ਪੰਜਾਬੀ ਕਹਾਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਦਰਸ਼ਵਾਦੀ ਯਥਾਰਥਵਾਦੀ ਪੰਜਾਬੀ ਕਹਾਣੀ 1913 ਤੋਂ 1935 ਤੱਕ ਦੇ ਪੰਜਾਬੀ ਕਹਾਣੀ ਦੇ ਪਹਿਲੇ ਦੌਰ ਨੂੰ ਕਿਹਾ ਜਾਂਦਾ ਹੈ। ਇਹ ਕਾਲ-ਵੰਡ ਬਲਦੇਵ ਸਿੰਘ ਧਾਲੀਵਾਲ ਨੇ ਆਪਣੀ ਪੁਸਤਕ ਪੰਜਾਬੀ ਕਹਾਣੀ ਦਾ ਇਤਿਹਾਸ ਵਿੱਚ ਕੀਤੀ ਹੈ ਜੋ ਕਿ ਪੰਜਾਬੀ ਅਕਾਦਮੀ, ਦਿੱਲੀ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ।

  1. ਮੋਹਨ ਸਿੰਘ ਵੈਦ:- ਸਿਆਣੀ ਮਾਤਾ-1918, ਰੰਗ-ਬਰੰਗੇ ਫੁੱਲ-1927, ਹੀਰੇ ਦੀਆ ਕਣੀਆਂ-1927।
  2. ਹੀਰਾ ਸਿੰਘ ਦਰਦ:- ਆਸ ਦੀ ਤੰਦ ਤੇ ਹੋਰ ਕਹਾਣੀਆਂ- 1953, ਪੰਜਾਬੀ ਸਧਰਾਂ- 1940
  3. ਚਰਨ ਸਿੰਘ ਸ਼ਹੀਦ:- ਹਸਦੇ ਹੰਝੂ- 1933
  4. ਬਲਵੰਤ ਸਿੰਘ ਚਤਰਥ:- ਪੁਸ਼ਪ ਪਟਾਰੀ- 1931
  5. ਅਭੈ ਸਿੰਘ:- ਚੰਬੇ ਦੀਆਂ ਕਲੀਆਂ- 1925
  6. ਨਾਨਕ ਸਿੰਘ:- ਹੰਝੂਆ ਦੇ ਹਾਰ 1934, ਸਧਰਾਂ ਦੇ ਹਰਾ-1936, ਸਿਧੇ ਹੋਏ ਫੁੱਲ-1938, ਸੂਪਨਿਆਂ ਦੀ ਕਬਰ-1950, ਸਵਰਗ ਤੇ ਉਸ ਦੇ ਵਾਰਸ-1927 ਅਤੇ ਮੇਰੀਆ ਕਹਾਣੀਆਂ 1973
  7. ਲਾਲ ਸਿੰਘ ਕਮਲਾ ਅਕਾਲੀ:- ਕਹਾਣੀ ਕਮਲਾ ਅਕਾਲੀ 1921 ਵਿੱਚ ਅਖ਼ਬਾਰ `ਚ ਛਪੀ
  8. ਗੁਰਬਖ਼ਸ਼ ਸਿੰਘ ਪ੍ਰੀਤਲੜੀ:- ਪਹਿਲੀ ਕਹਾਣੀ 1913 ਈ. ਵਿੱਚ ਪ੍ਰਤਿਆ। ਕਹਾਣੀ ਸੰਗ੍ਰਹਿ:- ਪ੍ਰਤੀ ਕਹਾਣੀਆਂ 1938, ਨਾਗ ਪ੍ਰੀਤ ਦਾ ਜਾਦੂ 1940, ਅਨੌਖੇ ਤੇ ਇੱਕਲੇ-1940, ਅਸਮਾਨੀ ਮਹਾਂ ਨਦੀ-1940, ਵੀਣਾ ਵਿਨੋਦ-1942, ਪ੍ਰੀਤਾਂ ਦੇ ਪਹਿਰੇਦਾਰ-1946, ਭਾਬੀ ਮੇਨਾ-1946, #ਜ਼ਿੰਦਗੀ ਵਾਰਸ ਹੈ-1960, ਰੰਗ ਮਹਿਕਦਾ ਦਿਲ-1970
  9. ਗੁਰਮੁਖ ਸਿੰਘ ਮੁਸਾਫ਼ਿਰ:- ਵੱਖਰੀ ਦੁਨੀਆ-1949, ਸਭ ਅੱਛਾ-1946, ਆਲਣੇ ਦੇ ਬੋਟ-1955, ਸਸਤਾ ਤਮਾਸ਼ਾ-1956, ਕੰਧਾਂ ਬੋਲ ਪਈਆ-1960
  10. ਤਰਲੋਕ ਸਿੰਘ:- ਦਿਲ ਪਰਚਾਵਾ-1977
  11. ਜ਼ੋਸ਼ੂਆ ਫਜ਼ਲਦੀਨ:- ਅਦਬੀ ਅਫ਼ਸਾਨੇ-1934, ਇਖ਼ਲਾਕੀ ਕਹਾਣੀਆਂ-1935, ਨਿੱਕੀਆਂ ਕਹਣੀਆਂ-1936

ਹਵਾਲੇ[ਸੋਧੋ]