ਗੁਰੂਚਰਨ ਸਿੰਘ (ਅਦਾਕਾਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁਰੂਚਰਨ ਸਿੰਘ
ਸ਼ਆਮ ਪਾਠਕ, ਦਿਲੀਪ ਜੋਸ਼ੀ, ਗੁਰੂਚਰਨ ਸਿੰਘ (ਖੱਬੇ ਤੋਂ ਤੀਜਾ) ਅਤੇ ਸਮੇ ਸ਼ਾਹ
ਜਨਮ (1973-05-12) 12 ਮਈ 1973 (ਉਮਰ 50)
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ2007–ਵਰਤਮਾਨ
ਲਈ ਪ੍ਰਸਿੱਧਤਾਰਕ ਮਹਿਤਾ ਕਾ ਉਲਟਾ ਚਸ਼ਮਾ

ਗੁਰੂਚਰਨ ਸਿੰਘ (ਜਨਮ 12 ਮਈ 1973)[1] ਇੱਕ ਭਾਰਤੀ ਅਦਾਕਾਰ ਹੈ ਜੋ ਸਿਟਕਾਮ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਰੋਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਉਣ ਲਈ ਜਾਣਿਆ ਜਾਂਦਾ ਹੈ।[2] ਉਸਨੇ 2008 ਤੋਂ 2013 ਅਤੇ ਫਿਰ 2014 ਤੋਂ 2020 ਤੱਕ ਸਿਟਕਾਮ ਵਿੱਚ ਕੰਮ ਕੀਤਾ।[3]

ਨਿੱਜੀ ਜੀਵਨ[ਸੋਧੋ]

ਸਿੰਘ 22 ਅਪ੍ਰੈਲ 2024 ਤੋਂ ਲਾਪਤਾ ਦੱਸਿਆ ਗਿਆ ਹੈ। ਉਸਦੇ ਪਿਤਾ ਹਰਜੀਤ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਅਧਿਕਾਰਤ ਜਾਂਚ ਚੱਲ ਰਹੀ ਹੈ।[4]

ਫ਼ਿਲਮੋਗਰਾਫੀ[ਸੋਧੋ]

ਟੈਲੀਵਿਜ਼ਨ[ਸੋਧੋ]

Year Title Role Notes
2008 ਲੇਫ਼ਟ ਰਾਈਟ ਲੇਫ਼ਟ ਸਵੀਟੀ ਸਿੰਘ
2008–2013; 2014–2020 ਤਾਰਕ ਮਹਿਤਾ ਕਾ ਉਲਟਾ ਚਸ਼ਮਾ ਰੋਸ਼ਨ ਸਿੰਘ ਸੋਢੀ
2014 ਸੀ.ਆਈ.ਡੀ ਰੋਸ਼ਨ ਸਿੰਘ ਸੋਢੀ

ਹਵਾਲੇ[ਸੋਧੋ]

  1. ਸ਼ਰਮਾ, ਈਸ਼ਾ (1 May 2024). "ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਅਭਿਨੇਤਾ 50 ਸਾਲ ਦੀ ਉਮਰ 'ਚ ਵੀ ਸਿੰਗਲ ਹੈ, ਇੱਥੇ ਹੈ ਪਰਿਵਾਰ". ਟੀਵੀ9. Retrieved 2 May 2024.
  2. "ਤਾਰਕ ਮਹਿਤਾ ਦੇ 'ਸੋਢੀ' ਲਾਪਤਾ: ਕਰਜ਼ੇ ਦੇ ਬੋਝ ਤੋਂ ਉਭਰ ਕੇ ਗੁਰੂਚਰਨ ਸਿੰਘ ਕਿਵੇਂ ਟੀਵੀ ਦੀ ਮਕਬੂਲ ਹਸਤੀ ਬਣੇ". ਬੀਬੀਸੀ ਪੰਜਾਬੀ. 27 April 2024. Retrieved 2 May 2024.
  3. "Taarak Mehta actor Gurucharan Singh aka Sodhi answers if he left show due to payment issues: 'I want to move ahead with love'". ਦਾ ਇੰਡੀਅਨ ਐਕਸਪ੍ਰੈਸ (in ਅੰਗਰੇਜ਼ੀ). Mumbai. 10 October 2021. Retrieved 2 May 2024.
  4. "'Taarak Mehta...' actor Gurucharan Singh goes missing, father files complaint". India Today (in ਅੰਗਰੇਜ਼ੀ). 26 April 2024.