ਜਸਪਿੰਦਰ ਚੀਮਾ
ਦਿੱਖ
Jaspinder Cheema ਜਸਪਿੰਦਰ ਚੀਮਾ | |
---|---|
ਜਨਮ | [1] | 12 ਅਗਸਤ 1988
ਸਰਗਰਮੀ ਦੇ ਸਾਲ | 2008 |
ਜੀਵਨ ਸਾਥੀ | ਗੁਰਜੀਤ ਸਿੰਘ (m. 2016) |
ਜਸਪਿੰਦਰ ਚੀਮਾ (Punjabi: ਜਸਪਿੰਦਰ ਚੀਮਾ; ਜਨਮ 12 ਅਗਸਤ 1988) ਇੱਕ ਪੰਜਾਬੀ ਅਦਾਕਾਰਾ ਅਤੇ ਮਾਡਲ ਹੈ।[2][3][4] ਜਸਪਿੰਦਰ ਮਿਸ ਪੀਟੀਸੀ ਪੰਜਾਬੀ 2008 ਅਵਾਰਡ ਦੀ ਜੇਤੂ ਹੈ। ਉਸ ਦਾ ਵਿਆਹ ਪੀ.ਟੀ.ਸੀ. ਦੇ ਮੇਜਵਾਨ, ਗੁਰਜੀਤ ਸਿੰਘ ਨਾਲ 19 ਫਰਵਰੀ, 2016 ਨੂੰ ਹੋਇਆ।[5][6][7][8] ਉਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਥੀਏਟਰ ਦੀ ਪੜ੍ਹਾਈ ਕੀਤੀ।[9][10]
ਫਿਲਮੋਗ੍ਰਾਫੀ[ਸੋਧੋ]
ਸਾਲ | ਫਿਲਮ | ਭੂਮਿਕਾ | ਸੂਚਨਾ |
---|---|---|---|
2016 | ਗੇਲੋ | ਗੇਲੋ | ਪੰਜਾਬੀ ਫੀਚਰ ਫਿਲਮ |
2015 | ਸਾਵੀਂ | ਸਾਵੀਂ | ਹਿੰਦੀ ਫੀਚਰ ਫਿਲਮ |
2014 | ਧੀ ਪੰਜਾਬ ਦੀ | - | ਪੰਜਾਬੀ ਫੀਚਰ ਫਿਲਮ |
2014 | ਕੰਬਦੀ ਡਿਉੜੀ | ਪਾਲੀ | ਪੰਜਾਬੀ ਛੋਟੀ ਫਿਲਮ |
2014 | ਵੀਰਾਂ ਨਾਲ ਸਰਦਾਰੀ | - | ਪੰਜਾਬੀ ਫੀਚਰ ਫਿਲਮ |
2013 | ਚਿੰਤਾ ਨਾ ਕਰੋ ਯਾਰ | ਪੱਮੀ | ਪੰਜਾਬੀ ਫੀਚਰ ਫਿਲਮ |
2010 | ਇੱਕ ਕੁੜੀ ਪੰਜਾਬ ਦੀ | ਨਵਦੀਪ ਸਿੱਧੂ | ਪੰਜਾਬੀ ਫੀਚਰ ਫਿਲਮ |
ਸੰਗੀਤ ਵੀਡੀਓ[ਸੋਧੋ]
ਸਾਲ | ਗੀਤ | ਗਾਇਕ | ਫਿਲਮ |
---|---|---|---|
2015 | ਵਿਆਹ ਉਹਦੇ ਨਾਲ | ਪ੍ਰੀਤ ਹਰਪਾਲ | ਮਾਈ ਸੇਲਫ ਪੇਂਡੂ |
ਅਵਾਰਡ ਅਤੇ ਨਾਮਜ਼ਦਗੀ[ਸੋਧੋ]
ਸਾਲ | ਪੁਰਸਕਾਰ ਸਮਾਰੋਹ | ਨਤੀਜਾ |
---|---|---|
2008 | ਮਿਸ ਪੀਟੀਸੀ ਪੰਜਾਬੀ | ਜੇਤੂ |
ਹਵਾਲੇ[ਸੋਧੋ]
- ↑ "ਪੁਰਾਲੇਖ ਕੀਤੀ ਕਾਪੀ". Archived from the original on 2014-07-14. Retrieved 2017-05-03.
- ↑ "Punjabi film actors turn stage performers with 'Kissa Viyah Da'".
- ↑ Offensive, Marking Them (12 June 2011). "A nursery for performing artists at Panjab University". The Times of India. Retrieved 20 March 2016.
- ↑ "शौक के लिए एक्टिंग करती हैं ये, इसलिए कम फिल्मों में आती हैं नजर".
- ↑ "A filmy story: Gurjit Singh had to change several career tracks to survive, but he never gave up on his love for acting and the result is now six films in his kitty".
- ↑ "इस एक्ट्रेस को हुआ एंकर से प्यार, रील से बनीं रियल Life जोड़ी". dainikbhaskar (in ਹਿੰਦੀ). 4 March 2016. Archived from the original on 8 ਮਾਰਚ 2016. Retrieved 20 March 2016.
{{cite web}}
: Unknown parameter|dead-url=
ignored (|url-status=
suggested) (help) - ↑ "Jaspinder Cheema IMDb profile". imdb.com. Retrieved 2014-06-30.
- ↑ "Jaspinder Cheema:: Making Her Own Identity". punjabimania.com. Archived from the original on 2014-07-01. Retrieved 2014-06-30.
{{cite web}}
: Unknown parameter|dead-url=
ignored (|url-status=
suggested) (help) - ↑ Service, Tribune News (14 July 2015). "Root cause". http://www.tribuneindia.com/news/life-style/root-cause/106170.html. Retrieved 20 March 2016.
{{cite web}}
: External link in
(help)External link in|website=
|website=
(help) - ↑ "Jaspinder Cheema". unp.me. Retrieved 2014-06-30.