ਡਾਕਟਰ ਫ਼ੌਸਟਸ
ਦਿੱਖ
ਇਸ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਇਸ ਨੂੰ ਸੁਧਾਰਨ ਵਿੱਚ ਮਦਦ ਕਰੋ। ਗੈਰ-ਸਰੋਤ ਸਮੱਗਰੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਅਤੇ ਹਟਾਈ ਜਾ ਸਕਦੀ ਹੈ। Find sources: "ਡਾਕਟਰ ਫ਼ੌਸਟਸ" – news · newspapers · books · scholar · JSTOR (Learn how and when to remove this template message) |
ਡਾਕਟਰ ਫ਼ੌਸਟਸ ਨਾਵਲਕਾਰ ਥੌਮਸ ਮਾਨ ਦੁਆਰਾ ਲਿਖਿਆ ਇੱਕ ਜਰਮਨ ਨਾਵਲ ਹੈ ਜੋ ਉਸਨੇ 1943 ਵਿੱਚ ਲਿਖਣਾ ਸ਼ੁਰੂ ਕੀਤਾ ਅਤੇ 1947 ਵਿੱਚ ਪ੍ਰਕਾਸ਼ਿਤ ਹੋਇਆ।
ਇਹ ਨਾਵਲ 20ਵੀਂ ਸਦੀ ਦੇ ਪਹਿਲੇ ਅੱਧ 'ਅਤੇ ਇਸ ਅਰਸੇ ਵਿੱਚ ਜਰਮਨੀ ਵਿਚਲੀ ਗੜਬੜ ਦੇ ਪ੍ਰਸੰਗ ਵਿੱਚ ਫਾਉਸਟ ਦੀ ਦੰਤਕਥਾ ਦਾ ਰੂਪਾਂਤਰ ਹੈ।