ਸਮੱਗਰੀ 'ਤੇ ਜਾਓ

ਨੀਦਰਲੈਂਡ ਐਂਟੀਲੀਆਈ ਗਿਲਡਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੀਦਰਲੈਂਡ ਐਂਟੀਲੀਆਈ ਗਿਲਡਰ
Antilliaanse gulden (ਡੱਚ)
ISO 4217 ਕੋਡ ANG
ਕੇਂਦਰੀ ਬੈਂਕ ਕੁਰਾਸਾਓ ਅਤੇ ਸਿੰਟ ਮਾਰਟਨ ਕੇਂਦਰੀ ਬੈਂਕ
ਵੈੱਬਸਾਈਟ www.centralbank.an
ਵਰਤੋਂਕਾਰ ਫਰਮਾ:Country data ਕੁਰਾਸਾਓ

ਫਰਮਾ:Country data ਸਿੰਟ ਮਾਰਟਨ
ਫਰਮਾ:Country data ਨੀਦਰਲੈਂਡ ਐਂਟੀਲਜ਼

10 ਅਕਤੂਬਰ 2010 ਤੱਕ

ਫਰਮਾ:Country data ਕੈਰੀਬੀਆਈ ਨੀਦਰਲੈਂਡ

1 ਜਨਵਰੀ 2011 ਤੱਕ
ਫੈਲਾਅ 3.6%
ਸਰੋਤ Bank van de Nederlandse Antillen, 2006 Q1
ਤਰੀਕਾ CPI
ਇਹਨਾਂ ਨਾਲ਼ ਜੁੜੀ ਹੋਈ ਯੂ.ਐੱਸ. ਡਾਲਰ = ƒ1.79
ਉਪ-ਇਕਾਈ
1/100 ਸੈਂਟ
ਨਿਸ਼ਾਨ NAƒ, NAf, ƒ, ਜਾਂ f
ਬਹੁ-ਵਚਨ ਗਿਲਡਰ
ਸੈਂਟ ਸੈਂਟ
ਸਿੱਕੇ 1, 5, 10, 25, 50 ਸੈਂਟ, ƒ1, ƒ2½, ƒ5
ਬੈਂਕਨੋਟ
Freq. used ƒ10, ƒ25, ƒ50, ƒ100
Rarely used ƒ5, ƒ250
ਛਾਪਕ ਜੋਹ ਅੰਸ਼ੈਦੇ
ਵੈੱਬਸਾਈਟ www.joh-enschede.nl

ਗਿਲਡਰ (ਡੱਚ: [gulden] Error: {{Lang}}: text has italic markup (help)) 2010 ਤੱਕ ਜੋ ਪੰਜ ਟਾਪੂ ਨੀਦਰਲੈਂਡ ਐਂਟੀਲਜ਼ ਬਣਾਉਂਦੇ ਸਨ, ਉਹਨਾਂ ਵਿੱਚੋਂ ਦੋ-ਕੁਰਾਸਾਓ ਅਤੇ ਸਿੰਟ ਮਾਰਟਨ-ਦੀ ਮੁਦਰਾ ਹੈ। ਇੱਕ ਗਿਲਡਰ ਨੂੰ 100 ਸੈਂਟਾਂ (ਡੱਚ ਬਹੁਵਚਨੀ ਰੂਪ: centen) ਵਿੱਚ ਵੰਡਿਆ ਹੋਇਆ ਹੈ। ਬਾਕੀ ਦੇ ਤਿੰਨਾਂ ਟਾਪੂਆਂ-ਬੋਨੇਅਰ, ਸਾਬਾ ਅਤੇ ਸਿੰਟ ਯੂਸਟੇਸ਼ਸ-ਵਿੱਚ 1 ਜਨਵਰੀ 2011 ਨੂੰ ਗਿਲਡਰ ਦੀ ਥਾਂ ਸੰਯੁਕਤ ਰਾਜ ਡਾਲਰ ਨੇ ਲੈ ਲਈ।[1] ਕੁਰਾਸਾਓ ਅਤੇ ਸਿੰਟ ਮਾਰਟਨ ਉੱਤੇ ਵੀ ਐਂਟੀਲੀਆਈ ਗਿਲਡਰ ਦੀ ਥਾਂ ਇੱਕ ਨਵੀਂ ਮੁਦਰਾ[1] ਕੈਰੀਬੀਆਈ ਗਿਲਡਰ ਲਾਗੂ ਕੀਤੀ ਜਾਵੇਗੀ।[2]

ਹਵਾਲੇ[ਸੋਧੋ]

  1. 1.0 1.1 ਫਰਮਾ:Nl Rijksoverheid.nl - Wat is er veranderd sinds de staatkundige herindeling van het Koninkrijk der Nederlanden? Archived 2011-05-24 at the Wayback Machine.
  2. ਫਰਮਾ:Nl "Antilliaanse gulden wordt aangehouden in 2012". dushi-curacao.info. 14 September 2011. Archived from the original on 25 ਮਾਰਚ 2020. Retrieved 28 September 2011.