ਭਰੋਆਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਰੋਆਣਾ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਕਪੂਰਥਲਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)

ਭਰੋਆਣਾ ਭਾਰਤੀ ਪੰਜਾਬ (ਭਾਰਤ) ਦੇ ਕਪੂਰਥਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ। ਗੁਰਦਵਾਰਾ ਰਬਾਬਸਰ ਸਾਹਿਬ ਇੱਥੇ ਸਥਿਤ ਹੈ।ਇਸ ਪਿੰਡ ਤੋਂ ਗੁਰੂ ਨਾਨਕ ਸਾਹਿਬ ਨੇ ਸੰਸਾਰ ਯਾਤਰਾ ਦੌਰਾਨ ਗੁਰਬਾਣੀ ਗਾਇਣ ਲਈ ਰਬਾਬ ਤਿਆਰ ਕਰਵਾਈ ਸੀ ਜੋ ਭਾਈ ਮਰਦਾਨਾ ਵਜਾਉਂਦੇ ਸਨ।[1]

  1. "ਪੁਰਾਲੇਖ ਕੀਤੀ ਕਾਪੀ". Archived from the original on 2019-11-01. Retrieved 2019-11-01. {{cite web}}: Unknown parameter |dead-url= ignored (|url-status= suggested) (help)