ਲੈਅ
ਦਿੱਖ
![](http://upload.wikimedia.org/wikipedia/commons/thumb/d/d3/Phenakistoscope_3g07690b.gif/220px-Phenakistoscope_3g07690b.gif)
![](http://upload.wikimedia.org/wikipedia/commons/thumb/1/16/Characteristic_rock_drum_pattern.png/220px-Characteristic_rock_drum_pattern.png)
![](http://upload.wikimedia.org/wikipedia/commons/thumb/8/8a/Loudspeaker.svg/11px-Loudspeaker.svg.png)
ਲੈਅ (ਅੰਗਰੇਜ਼ੀ: Rhythm ਯੂਨਾਨੀ ῥυθμός—ਰਿਥਮੋਸ, "ਬਾਕਾਇਦਗੀ ਨਾਲ ਮੁੜ ਮੁੜ ਵਾਪਰਨ ਵਾਲੀ ਗਤੀ, ਸਮਿਟਰੀ"[1]) ਦਾ ਆਮ ਤੌਰ ਤੇ ਅਰਥ ਹੈ " ਉਹ ਹਰਕਤ ਜਿਸ ਦੌਰਾਨ ਤਕੜੇ ਅਤੇ ਕਮਜ਼ੋਰ ਤੱਤਾਂ ਜਾਂ ਵਿਰੋਧੀ ਸਥਿਤੀਆਂ ਦੀ ਬਾਕਾਇਦਾ ਪੈਟਰਨ-ਯੁਕਤ ਦੁਹਰਾਈ ਹੋਵੇ।"[2]
ਹਵਾਲੇ[ਸੋਧੋ]
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |